ਮੈਕਸਵੈਲ ਦੀ ਪਤਨੀ ਨੇ ਸਹੀ ਕੀਤੀ ਆਪਣੀ ਗਲਤੀ

8 Oct 2023

TV9 Punjabi

ਗਲੇਨ ਮੈਕਸਵੈਲ ਦੀ ਪਤਨੀ ਵਿਨੀ ਰਮਨ ਭਾਰਤ ਵਿੱਚ ਬੈਂਗਲੌਰ ਨਾਲ ਸੰਬੰਧ ਰੱਖਦੀ ਹੈ। ਇਸ ਲਿਹਾਜ ਨਾਲ ਮੈਕਸਵੈਲ ਭਾਰਤ ਦੇ ਜਵਾਈ ਹੋਏ।

ਭਾਰਤ ਮੂਲ ਦੀ ਹੈ ਪਤਨੀ

Pic Credits: AFP/PTI/Instagram

ਅਫਗਾਨਿਸਤਾਨ ਨੂੰ ਇਸ ਤਰ੍ਹਾਂ ਹਰਾਇਆ ਕਿ ਆਸਟ੍ਰੇਲੀਆ ਮੈਚ ਜਿੱਤ ਗਿਆ।

ਮੈਕਸਵੈਲ ਨੇ ਜਿੱਤਿਆ ਮੈਚ

ਇਸ ਦੌਰਾਨ ਮੈਕਸਵੈੱਲ ਦੀ ਪਤਨੀ ਵਿਨੀ ਰਮਨ ਤੋਂ ਇੱਕ ਗਲਤੀ ਹੋ ਗਈ।

ਪਤਨੀ ਤੋਂ ਹੋਈ ਗਲਤੀ

ਵਿਨੀ ਰਮਨ ਨੇ ਜੋ ਗਲਤੀ ਕੀਤੀ ਉਸ ਨਾਲ ਲੱਗਿਆ ਕਿ ਜਿਵੇਂ ਉਨ੍ਹਾਂ ਨੂੰ ਭਰੋਸਾ ਹੀ ਨਹੀਂ ਸੀ ਕਿ ਮੈਕਸਵੈਲ ਆਸਟ੍ਰੈਲੀਆ ਦੇ ਲਈ ਵੱਡੀ ਪਾਰੀ ਵੀ ਖੇਡ ਸਕਦੇ ਹਨ। 

ਕੀ ਪਤਨੀ ਨੂੰ ਨਹੀਂ ਸੀ ਭਰੋਸਾ?

ਮੈਕਸਵੈਲ ਦੀ ਪੂਰੀ ਇਨਇੰਗ ਦੇ ਖ਼ਤਮ ਹੋਣ ਦਾ ਇੰਤਜਾਰ ਨਹੀਂ ਕੀਤਾ। ਸਿਰਫ਼ ਸੈਂਕੜਾ ਪੂਰਾ ਹੁੰਦੇ ਹੀ ਫੋਟੋ ਆਪਣੇ ਇੰਸਟਾ 'ਤੇ ਸ਼ੇਅਰ ਕੀਤੀ।

ਸੈਂਕੜੇ 'ਤੇ ਹੀ ਪੋਸਟ ਕੀਤੀ ਇੰਸਟਾ ਸਟੋਰੀ

ਆਖਿਰ ਵਿੱਚ ਜਦੋਂ ਪਤੀ ਨੇ ਮੈਦਾਨ ਵਿੱਚ ਇਤੀਹਾਸ ਰੱਚਿਆ ਨਾ ਸਿਰਫ਼ ਦੋਹਰਾ ਸੈਂਕੜਾ ਜੜਿਆ ਸਗੋਂ ਆਸਟ੍ਰੇਲੀਆ ਨੂੰ ਜਿਤਾਇਆ ਵੀ। ਜਿਸ ਤੋਂ ਬਾਅਦ ਪਤਨੀ ਨੇ ਇੰਸਟਾ ਸਟੋਰੀ ਨੂੰ ਸਹੀ ਕੀਤਾ।

ਕਰਨਾ ਪਿਆ ਸਹੀ

ਮੈਕਸਵੈਲ ਦੀ ਪਤਨੀ ਨੇ ਪਹਲੇ ਜੋ 100 ਲਿਖਿਆ ਸੀ ਉਸ ਨੂੰ ਕੱਟ ਕੇ ਫਿਰ ਉਸ ਦੀ ਥਾਂ ਤੇ 201 ਰਨ ਲਿਖਿਆ। ਜੋ ਉਨ੍ਹਾਂ ਦੇ ਪਤੀ ਦਾ ਰੀਅਲ ਸਕੋਰ ਅਤੇ ਆਸਟ੍ਰੇਲੀਆ ਦੀ ਜਿੱਤ ਦਾ ਸਬੂਤ ਸੀ।

100 ਨੂੰ 201 ਵਿੱਚ ਬਦਲਿਆ

ਪਰਦੇ 'ਤੇ ਧਮਾਲ ਮਚਾਉਣ ਆ ਰਹੀ ਹੈ ਜਯਾ ਕਿਸ਼ੋਰੀ ਅਤੇ ਜੱਸੀ ਗਿੱਲ ਦੀ ਜੋੜੀ