ਜਯਾ ਕਿਸ਼ੋਰੀ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ।

8 Oct 2023

TV9 Punjabi

ਜਯਾ ਕਿਸ਼ੋਰੀ ਦੇਸ਼ ਦੀ ਮਸ਼ਹੂਰ ਕਥਾਵਾਚਕ ਹੈ। 

ਮਸ਼ਹੂਰ ਹੈ ਜਯਾ

ਪਰਸਨਲ ਲਾਇਫ ਨੂੰ ਲੈ ਕੇ ਵੀ ਜਯਾ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ। 

ਚਰਚਾ ਵਿੱਚ ਰਹਿੰਦੀ ਹੈ

ਜਯਾ ਇਸ ਵੇਲੇ ਆਪਣੇ ਨਵੇਂ ਪ੍ਰੋਜੈਕਟ ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਬਾਰੇ ਉਨ੍ਹਾਂ ਨੇ ਇੰਸਟਾ 'ਤੇ ਜਾਣਕਾਰੀ ਸਾਂਝੀ ਕੀਤੀ ਹੈ।

ਨਵੇਂ ਪ੍ਰੋਜੈਕਟ ਦਾ ਹਿੱਸਾ

ਪਾਲੀਵੁੱਡ ਦੇ ਮਸ਼ਹੂਰ ਸਿੰਗਰ ਜੱਸੀ ਗਿੱਲ ਨਾਲ ਜਯਾ ਕਿਸ਼ੋਰੀ ਨਜ਼ਰ ਆਉਣਗੇ। ਦੋਵਾਂ ਨੇ ਨਵੇਂ ਪ੍ਰੋਜੈਕਟ ਨੂੰ ਲੈ ਕੇ ਅਪਡੇਟ ਦਿੱਤਾ ਹੈ।

ਜੱਸੀ ਨਾਲ ਸਕਰੀਨ ਸ਼ੇਅਰ

ਜਯਾ ਨੇ ਪੋਸਟ ਕਰ ਲਿਖਿਆ-ਜੱਸੀ ਨਾਲ ਕੰਮ ਕਰ ਕੇ ਬਹੁਤ ਮਾਨ ਮਹਿਸੂਸ ਹੋ ਰਿਹਾ ਹੈ। ਜੋ ਟੈਲੇਂਟਡ ਅਤੇ ਕਾਈਂਡ ਵੀ ਹੈ।

ਗਿੱਲ ਦੀ ਤਾਰਿਫ

ਜਯਾ ਕਿਸ਼ੋਰੀ ਦੇ ਇਸ ਪੋਸਟ 'ਤੇ ਜੱਸੀ ਗਿੱਲ ਨੇ ਵੀ ਰਿਏਕਟ ਕੀਤਾ। ਉਨ੍ਹਾਂ ਨੇ ਕਿਹਾ- "ਮਾਈ ਫਰਸਟ ਵਿਦ ਵਿੱਦ ਦਾ ਬੈਸਟ ਵਾਨ"

ਜੱਸੀ ਨੇ ਕਿਹਾ ਧੰਨਵਾਦ

ਦੋਵਾਂ ਇੱਕ ਪ੍ਰੋਜੈਕਟ ਵਿੱਚ ਨਜ਼ਰ ਆਉਣਗੇ। ਹਾਲਾਂਕਿ ਪ੍ਰੋਜੈਕਟ ਬਾਰੇ ਕੋਈ ਡਿਟੇਲਸ ਸਾਹਮਣੇ ਨਹੀਂ ਆਈ ਹੈ।

ਨਾਲ ਆਉਣਗੇ ਨਜ਼ਰ

ਟ੍ਰੈਡੀਸ਼ਨਲ ਲੁੱਕ 'ਚ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਉਰਫੀ ਜਾਵੇਦ