ਗਲੇਨ ਮੈਕਸਵੈਲ ਦੇ ਖੇਡ ਦੀ ਕਪਿਲ ਦੇਵ ਦੀ ਪਾਰੀ ਨਾਲ ਤੁਲਨਾ
8 Oct 2023
TV9 Punjabi
ਗਲੇਨ ਮੈਕਸਵੈਲ ਨੇ ਬੱਲੇ ਨਾਲ ਉਹ ਅਸਰ ਦਿਖਾਇਆ ਜੋ ਸਿਰਫ਼ 40 ਸਾਲ ਪਹਿਲਾਂ ਦੇਖਣ ਨੂੰ ਮਿਲਿਆ ਸੀ।
ਗਲੇਨ ਮੈਕਸਵੈਲ ਹਿੱਟ ਹੈ
Pic Credits: AFP/PTI
40 ਸਾਲ ਪਹਿਲਾਂ 1983। ਭਾਰਤ ਦਾ ਮੈਚ ਜਿੰਬਵਾਵੇ ਨਾਲ ਸੀ। ਇਸ ਮੈਚ ਦੌਰਾਨ ਭਾਕਤ ਨੇ 5 ਵਿਕੇਟ ਸਿਰਫ਼ 17 ਰਨ ਤੇ ਆਊਟ ਕਰ ਦਿੱਤੇ ਸੀ, ਜਿਸ ਤੋਂ ਬਾਅਦ ਕਪਿਲ ਦੇਵ ਨੇ ਇੱਕਲੇ ਹੀ 138 ਗੇਂਦਾ 'ਤੇ ਨਾਬਾਦ 175 ਰਨ ਜੋੜੇ ਸੀ।
1983 ਵਿੱਚ ਕਪਿਲ ਦੇਵ ਦਾ ਕਮਾਲ
40 ਸਾਲ ਬਾਅਦ 2023 ਵਿੱਚ ਗਲੇਨ ਮੈਕਸਵੈਲ ਨੇ ਆਸਟ੍ਰੇਲੀਆ ਦੇ 91 ਰਨ ਤੇ 7 ਵਿਕੇਟ ਡਿੱਗ ਗਏ ਸੀ। ਜਿੱਥੇ ਮੈਕਸਵੇਲ ਨੇ 128 ਗੇਂਦਾ 'ਤੇ ਨਾਬਾਦ 201 ਰਨ ਦੀ ਪਾਲੀ ਖੇਡੀ।
2023 ਵਿੱਚ ਗਲੇਨ ਮੈਕਸਵੈਲ ਦਾ ਖੇਡ
1983 ਵਿੱਚ ਖੇਡੀ ਕਪਿਲ ਦੇਵ ਦੀ ਪਾਰੀ ਅਤੇ 2023 ਵਿੱਚ ਖੇਡੇ ਗਲੇਨ ਮੈਕਸਵੈਲ ਦੀ ਪਾਰੀ ਦਾ ਅਸਰ ਇੱਕੋ ਜਿਹਾ ਸੀ। ਦੋਵਾਂ ਦੀ ਹੀ ਪਾਰੀਆਂ ਦੇ ਕਾਰਨ ਹੀ ਟੀਮ ਨੂੰ ਜਿੱਤ ਮਿਲੀ।
ਦੋਵੇਂ ਪਾਰੀਆਂ ਦਾ ਇੱਕ ਨਤੀਜਾ
ਇੱਕੋ ਵਰਗੇ ਹਾਲਾਤਾਂ ਵਿੱਚ ਖੇਡੇ ਜਾਣ ਵਾਲੇ ਅਤੇ ਇੱਕ ਹੀ ਤਰ੍ਹਾਂ ਦੇ ਅਸਰ ਦੇ ਚੱਲਦੇ ਹੀ ਮੈਕਸਵੇਲ ਦੀ ਪਾਰੀ ਦੀ ਤੁਲਨਾ ਕਪਿਲ ਦੇਵ ਦੀ ਪਾਰੀ ਨਾਲ ਹੁੰਦੀ ਦਿਖ ਰਹੀ ਹੈ।
ਕਪਿਲ ਨਾਲ ਤੁਲਨਾ
ਹਾਲਾਂਕਿ ਇਸ ਪਾਰੀ ਦੇ ਦੌਰਾਨ ਇਕ ਮਾਮਲੇ ਵਿੱਚ ਮੈਕਸਵੇਲ ਨੇ ਕਪੀਲ ਦੇਵ ਦਾ ਬਣਾਇਆ ਵਰਲਡ ਰਿਕਾਰਡ ਤੋੜ ਦਿੱਤਾ ਹੈ।
ਕਪਿਲ ਦਾ ਵਰਲਡ ਰਿਕਾਰਡ ਤੋੜਿਆ
ਵਨਡੇ ਵਿੱਚ ਨੰਬਰ 5 ਦੇ ਹੇਠਾਂ ਖੇਡਦੇ ਹੋਏ ਸਭ ਤੋਂ ਵੱਡੇ ਸਕੋਰ ਦਾ ਵਰਲਡ ਰਿਕਾਰਡ ਗਲੇਨ ਮੈਕਸਵੈੱਲ ਦੇ ਨਾਮ ਹੋ ਗਿਆ ਹੈ। ਉਨ੍ਹਾਂ ਨੇ ਛੇਵੇਂ ਨੰਬਰ 'ਤੇ ਦੋਹਰੇ ਸੈਂਕੜਾ ਬਣਾਇਆ
ਨੰਬਰ 5 ਦੇ ਹੇਠਾਂ
ਇਸ ਤੋਂ ਪਹਿਲਾਂ ਇਹ ਰਿਕਾਰਡ ਕਪਿਲ ਦੇਵ ਨੇ ਹੀ ਆਪਣੇ ਨਾਮ ਕੀਤਾ ਸੀ। ਜਦੋਂ ਉਨ੍ਹਾਂ ਨੇ 1983 ਵਿੱਚ ਨਾਬਾਦ 175 ਦੌੜਾਂ ਬਣਾਈਆਂ ਸੀ।
ਕਪਿਲ ਨੇ 1983 'ਚ ਬਣਾਇਆ ਸੀ ਰਿਕਾਰਡ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਫਲੋਰ ਲੈਂਥ ਸਕਰਟ ਅਤੇ ਕਰੋਪ ਟੌਪ 'ਚ ਵਾਮਿਕਾ ਦਾ ਜਲਵਾ
Learn more