ਗੰਭੀਰ ਨੇ ਭਾਰਤੀ ਸੈਲੇਕਟਰਸ ਨੂੰ ਕੀਤਾ ਸੂਚੇਤ

23 Nov 2023

TV9 Punjabi

ਗੌਤਮ ਗੰਭੀਰ ਦੇ ਰੋਹਿਤ ਅਤੇ ਵਿਰਾਟ ਬਾਰੇ ਬੋਲ ਕੇ ਉਨ੍ਹਾਂ ਦੇ ਫੈਨਸ ਨੂੰ ਖੁੱਸ਼ ਕਰ ਦਿੱਤਾ ਹੈ।

ਰੋਹਿਤ-ਵਿਰਾਟ 'ਤੇ ਬੋਲੇ ਗੰਭੀਰ

Pic Credit: AFP/PTI/Instagram

ਗੰਭੀਰ ਨੇ ਇੱਕ ਯੂਟਿਊਬ ਚੈਨਲ 'ਤੇ T20WC 2024 ਨੂੰ ਲੈ ਕੇ ਵੱਡੀ ਗੱਲ ਕਹਿ। ਦਰਅਸਲ, ਵਰਲਡ ਕੱਪ 2023 ਤੋਂ ਬਾਅਦ ਸਵਾਲ ਉੱਠ ਰਹੇ ਹਨ ਕਿ ਰੋਹਿਤ-ਵਿਰਾਟ ਖੇਡਣਗੇ ਜਾਂ ਨਹੀਂ?

T20WC 2024 

ਗੰਭੀਰ ਨੇ ਦੋਵਾਂ ਨੂੰ ਮੈਚ ਵਿੱਚ ਖਿਡਾਉਣ ਦੀ ਵਕਾਲਤ ਕੀਤੀ ਹੈ। ਇਸ ਦੇ ਨਾਲ ਹੀ ਭਾਰਤੀ ਸੈਲੇਕਟਰਸ ਨੂੰ ਇੱਕ ਗਲਤੀ ਨਹੀਂ ਕਰਨ 'ਤੇ ਵੀ ਸੂਚੇਤ ਕੀਤਾ ਹੈ।

ਰੋਹਿਤ-ਵਿਰਾਟ

ਗੌਤਮ ਗੰਭੀਰ ਨੇ ਕਿਹਾ ਹੈ ਕਿ T20WC 2024 ਵਿੱਚ ਰੋਹਿਤ ਨੂੰ ਖਿਡਾਉਣ ਅਤੇ ਰੋਹਿਤ ਸ਼ਰਮਾ ਨੂੰ ਹੀ ਕਪਤਾਨ ਬਨਾਉਣਾ ਚਾਹੀਦਾ ਹੈ।

ਇੰਝ ਨਾ ਕਰਨ ਸੈਲੇਕਟਰਸ

ਉਨ੍ਹਾਂ ਨੇ ਕਿਹਾ ਕਿ ਹਾਰਦਿਕ ਪਾਂਡਿਆ ਕਪਤਾਨੀ ਦਾ ਵਿਕਲਪ ਹੈ। ਪਰ ਰੋਹਿਤ ਦੀ ਮੌਜੂਦਗੀ ਵਿੱਚ ਉਨ੍ਹਾਂ ਨੂੰ ਹੀ ਕਪਤਾਨੀ ਸੌਂਪਣੀ ਚਾਹੀਦੀ ਹੈ। 

ਹਾਰਦਿਕ ਨਹੀਂ ਰੋਹਿਤ

ਗੰਭੀਰ ਨੇ ਮੰਨਿਆ ਕਿ ਰੋਹਿਤ ਸ਼ਰਮਾ ਜੇਕਰ T20WC 2024 ਦੇ ਲਈ ਸੈਲੇਕਟ ਹੋਣਗੇ ਤਾਂ ਵਿਰਾਟ ਵੀ ਸੈਲੇਕਟ ਹੋ ਜਾਣਗੇ।

ਵਿਰਾਟ ਦਾ ਸੈਲੇਕਸ਼ਨ

ਗੰਭੀਰ ਦੀ ਇਸ ਗੱਲ 'ਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਵਸੀਮ ਅਕਰਮ ਨੇ ਵੀ ਮੰਨਿਆ ਅਤੇ ਕਿਹਾ ਕਿ ਦੋਵਾਂ ਦੇ Experience  ਦੀ ਜ਼ਰੂਰਤ ਹੈ। ਰੋਹਿਤ-ਵਿਰਾਟ ਇਹ ਕੰਮ ਕਰ ਸਕਦੇ ਹਨ।

ਦੋਵਾਂ ਦਾ Experience ਜ਼ਰੂਰੀ

Amazon 'ਤੇ ਮਿਲਣ ਵਾਲੀ ਇਹ 5 ਚੀਜ਼ਾਂ ਨਾ ਕਰੋ ਆਰਡਰ