ਰਿੰਕੂ ਤੇ ਸਾਰਾ ਦਾ ਕੀ ਰਿਸ਼ਤਾ ਹੈ?

12  OCT 2023

TV9 Punjabi

ਰਿੰਕੂ ਸਿੰਘ ਨੇ ਹਾਲ ਹੀ 'ਚ ਭਾਰਤੀ ਪੁਰਸ਼ ਕ੍ਰਿਕਟ ਟੀਮ ਨਾਲ ਸੋਨ ਤਗਮਾ ਜਿੱਤ ਕੇ ਏਸ਼ੀਆਈ ਖੇਡਾਂ 'ਚੋਂ ਵਾਪਸੀ ਕੀਤੀ ਹੈ ਅਤੇ ਉਨ੍ਹਾਂ ਦਾ ਜਨਮਦਿਨ 12 ਅਕਤੂਬਰ ਨੂੰ ਆਉਂਦਾ ਹੈ।

ਰਿੰਕੂ ਸਿੰਘ ਛਾ ਗਏ

Pic credit: Instagram

12 ਅਕਤੂਬਰ 1997 ਨੂੰ ਜਨਮੇ ਰਿੰਕੂ ਸਿੰਘ 26 ਸਾਲ ਦੇ ਹੋ ਗਏ ਹਨ।

ਰਿੰਕੂ 26 ਸਾਲ ਦੇ ਹੋਏ

ਹੁਣ ਸਵਾਲ ਇਹ ਹੈ ਕਿ ਇਸ ਖੱਬੇ ਹੱਥ ਦੇ ਬੱਲੇਬਾਜ਼ ਦਾ ਸਾਰਾ ਤੇਂਦੁਲਕਰ ਨਾਲ ਕੀ ਸਬੰਧ ਹੈ? ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਕਨੈਕਸ਼ਨ ਉਨ੍ਹਾਂ ਦੇ ਜਨਮਦਿਨ ਕਾਰਨ ਹੈ।

ਰਿੰਕੂ ਦਾ ਸਾਰਾ ਨਾਲ ਸਬੰਧ?

ਦਰਅਸਲ, ਭਾਰਤੀ ਬੱਲੇਬਾਜ਼ ਰਿੰਕੂ ਸਿੰਘ ਵਾਂਗ ਸਾਰਾ ਤੇਂਦੁਲਕਰ ਦਾ ਜਨਮ ਵੀ 12 ਅਕਤੂਬਰ ਨੂੰ ਹੋਇਆ ਸੀ।

ਸਾਰਾ ਦਾ ਜਨਮ ਵੀ 12 ਅਕਤੂਬਰ ਨੂੰ 

ਇਤਫ਼ਾਕ ਦੀ ਗੱਲ ਹੈ ਕਿ ਰਿੰਕੂ ਅਤੇ ਸਾਰਾ ਦੋਵਾਂ ਦੇ ਜਨਮ ਦਾ ਸਾਲ (1997) ਇੱਕ ਹੀ ਹੈ। ਯਾਨੀ ਕਿ 12 ਅਕਤੂਬਰ 2023 ਨੂੰ ਦੋਵੇਂ 26 ਸਾਲ ਦੇ ਹੋ ਜਾਣਗੇ।

26 ਦੀ ਸਾਰਾ, 26 ਦੀ ਰਿੰਕੂ

ਜਨਮ ਨਾਲ ਜੁੜੇ ਇਸ ਸਬੰਧ ਕਾਰਨ ਰਿੰਕੂ ਅਤੇ ਸਾਰਾ ਦੇ ਨਾਂ ਚਰਚਾ 'ਚ ਹਨ।

ਜਨਮ ਦਿਨ ਬੱਸ ਕੁਨੈਕਸ਼ਨ ਹੈ

ਭਾਰਤ ਵਿੱਚ ਉਪਲਬਧ 5 ਸਭ ਤੋਂ ਸਸਤੀਆਂ ਕਾਰਾਂ