ਭਾਰਤ ਵਿੱਚ ਉਪਲਬਧ 5 ਸਭ ਤੋਂ ਸਸਤੀਆਂ ਕਾਰਾਂ

12  OCT 2023

TV9 Punjabi

ਕੀ ਤੁਸੀ ਤਿਉਹਾਰਾਂ ਦੇ ਸੀਜ਼ਨ ਵਿੱਚ ਇੱਕ ਨਵੀਂ ਕਾਰ ਖਰੀਦਣਾ ਚਾਹੁੰਦੇ ਹੋ? ਤਾਂ ਆਓ ਜਾਣਦੇ ਹਾਂ ਕਿ ਕਿਹੜੀਆਂ 5 ਸਭ ਤੋਂ ਸਸਤੀਆਂ ਕਾਰਾਂ ਮਾਰਕੀਟ ਵਿੱਚ ਉਪਲਬਧ ਹਨ।

ਨਵੀਂ ਕਾਰ ਖਰੀਦਣ ਤੋਂ ਪਹਿਲਾਂ ਜਾਣੋ

Pic credit: Maruti/Renault/Unsplash

ਭਾਰਤ ਵਿੱਚ ਉਪਲਬਧ ਸਸਤੀਆਂ ਕਾਰਾਂ ਦੀ ਇਸ ਸੂਚੀ ਵਿੱਚ ਮਾਰੂਤੀ ਤੋਂ ਲੈ ਕੇ ਐਮਜੀ ਤੱਕ ਦੀਆਂ ਕਾਰਾਂ ਸ਼ਾਮਲ ਹਨ।

ਸਭ ਤੋਂ ਸਸਤੀਆਂ ਕਾਰਾਂ

ਮਾਰੂਤੀ ਦੀ ਇਹ ਕਾਰ ਸਭ ਤੋਂ ਸਸਤੀ ਹੈ, ਇਸ ਕਾਰ ਦੀ ਕੀਮਤ 3.99 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ ਜੋ 5.96 ਲੱਖ ਰੁਪਏ (ਐਕਸ-ਸ਼ੋਰੂਮ) ਤੱਕ ਜਾਂਦੀ ਹੈ।

ਮਾਰੂਤੀ ਆਲਟੋ K10 ਦੀ ਕੀਮਤ

Renault ਦੀ ਇਸ ਹੈਚਬੈਕ ਦੀ ਕੀਮਤ 4,69,500 ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ ਜੋ 6,44,500 ਰੁਪਏ (ਐਕਸ-ਸ਼ੋਰੂਮ) ਤੱਕ ਜਾਂਦੀ ਹੈ।

Renault Kwid ਦੀ ਕੀਮਤ

ਟਾਟਾ ਮੋਟਰਸ ਦੀ ਇਸ ਮਸ਼ਹੂਰ ਹੈਚਬੈਕ ਦੀ ਕੀਮਤ 5,59,900 ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ ਅਤੇ 8,19,900 ਰੁਪਏ (ਐਕਸ-ਸ਼ੋਰੂਮ) ਤੱਕ ਜਾਂਦੀ ਹੈ।

ਟਾਟਾ ਟਿਆਗੋ ਦੀ ਕੀਮਤ

MG ਨੇ ਕੀਮਤ ਦੇ ਮਾਮਲੇ ਵਿੱਚ ਟਾਟਾ ਨੂੰ ਪਛਾੜ ਦਿੱਤਾ ਹੈ, Comet EV ਦੀ ਕੀਮਤ 7.98 ਲੱਖ ਰੁਪਏ (ਐਕਸ-ਸ਼ੋਰੂਮ) ਤੋਂ ਸ਼ੁਰੂ ਹੁੰਦੀ ਹੈ ।

ਸਭ ਤੋਂ ਸਸਤੀ ਈ.ਵੀ

ਹੁੰਡਈ ਦੀ ਇਸ ਮਸ਼ਹੂਰ ਹੈਚਬੈਕ ਕਾਰ ਨੂੰ ਖਰੀਦਣ ਲਈ, ਤੁਹਾਨੂੰ 5,84,350 ਰੁਪਏ (ਐਕਸ-ਸ਼ੋਰੂਮ) ਤੋਂ ਲੈ ਕੇ 8,22,950 ਰੁਪਏ (ਐਕਸ-ਸ਼ੋਰੂਮ) ਖਰਚ ਕਰਨੇ ਪੈਣਗੇ।

Hyundai Grand i10 Nios ਦੀ ਕੀਮਤ

ਪਾਂਡਵਾਂ ਨੇ ਕੀਤੀ ਸੀ ਇਸ ਮੰਦਿਰ ਦੀ ਸਥਾਪਨਾ