ਭਾਰਤ ਆ ਕੇ ਪਾਕਿਸਤਾਨ ਨੂੰ ਭੁੱਲੇ ਬਾਬਰ ਆਜ਼ਮ

4 Oct 2023

TV9 Punjabi

ਭਾਰਤ ਮਹਿਮਾਨਾਂ ਦੇ ਸੁਆਗਤ ਵਿੱਚ ਕੋਈ ਕਸਰ ਨਹੀਂ ਛੱਡਦਾ ਅਤੇ ਬਾਬਰ ਆਜ਼ਮ ਦੀ ਪਾਕਿਸਤਾਨ ਟੀਮ ਨਾਲ ਵੀ ਅਜਿਹਾ ਹੀ ਹੋਇਆ।

ਸਵਾਗਤ ਦੇਖ ਕੇ ਰਹਿ ਗਏ ਦੰਗ

Credit : AFP/PTI/TWITTER

ਪਾਕਿਸਤਾਨੀ ਕਪਤਾਨ ਬਾਬਰ ਕੋਲੋਂ ਜਦੋਂ ਭਾਰਤ  ਦੀ ਮਹਿਮਾਨ ਨਿਵਾਜ਼ੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਦੇਸ਼ ਨੂੰ ਭੁੱਲ ਗਏ ਹਨ

ਪਾਕਿਸਤਾਨ ਭੁੱਲ ਗਿਆ ਹਾਂ

ਬਾਬਰ ਆਜ਼ਮ ਨੇ ਕਿਹਾ ਕਿ ਭਾਰਤ 'ਚ ਜਿਸ ਤਰ੍ਹਾਂ ਨਾਲ ਸਾਡੀ ਟੀਮ ਦਾ ਸਵਾਗਤ ਕੀਤਾ ਗਿਆ, ਇਹ ਸਾਡੀਆਂ ਉਮੀਦਾਂ ਤੋਂ ਕਿਤੇ ਵੱਧ ਹੈ। 

ਸ਼ਾਨਦਾਰ ਸਵਾਗਤ ਹੋਇਆ

ਬਾਬਰ ਨੇ ਕਿਹਾ ਕਿ ਅਸੀਂ ਇਕ ਹਫਤੇ ਤੋਂ ਹੈਦਰਾਬਾਦ 'ਚ ਰੁੱਕੇ ਹਾਂ ਅਤੇ ਸਾਨੂੰ ਇਹ ਨਹੀਂ ਲੱਗਦਾ ਕਿ ਅਸੀਂ ਭਾਰਤ 'ਚ ਰਹਿ ਰਹੇ ਹਾਂ।

ਨਹੀਂ ਲੱਗਦਾ ਅਸੀੰ ਭਾਰਤ 'ਚ ਹਾਂ

ਪਾਕਿਸਤਾਨੀ ਕਪਤਾਨ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਸਾਡੇ ਦੇਸ਼ ਦੇ ਸਮਰਥਕ ਵੀ ਭਾਰਤ ਆਉਂਦੇ।

ਚੰਗਾ ਹੁੰਦਾ ਕਿ ਸਮਰਥਕ ਵੀ...

ਵਨਡੇ ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਸ 'ਚ ਪਾਕਿਸਤਾਨ 6 ਅਕਤੂਬਰ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ।

ਪਾਕਿਸਤਾਨ ਦਾ ਪਹਿਲਾ ਮੈਚ

ਸਵਾਦਿਸ਼ਟ ਚੂਰਮਾ ਲੱਡੂ ਦੀ ਰੈਸਿਪੀ, ਹੋ ਜਾਓਗੇ ਇਸ ਦੇ ਦੀਵਾਨੇ