ਆਸਟ੍ਰੇਲੀਆ ਦੇ ਇਹਨਾਂ ਖਿਡਾਰੀਆਂ ਨੂੰ ਮਿਲੇਗਾ ਬੇਸ਼ੁਮਾਰ ਪੈਸਾ

21 Nov 2023

TV9 Punjabi

ਟੀਮ ਇੰਡੀਆ ਵਿੱਚ ਵੈਕੇਂਸੀ ਹੈ। ਜੀ ਹਾਂ ਹੇਡ ਕੋਚ ਦੀ ਤਾਂ ਹੈ। ਪਰ ਉਸਦੇ ਇਲਾਵਾ ਇਹ ਵੈਕੇਂਸੀ ਅਲਗ ਤੋਂ ਹੈ। ਜਿਸਦਾ ਟੀਮ ਦੇ ਸਪੋਰਟ ਸਟਾਫ ਤੋਂ ਲੈਣਾ-ਦੇਣਾ ਨਹੀਂ ਹੈ।

IPL 2024 ਆਕਸ਼ਨ

Pic Credit: AFP/PTI/Twitter Screenshot

ਵਰਲਡ ਕੱਪ 2023 ਜਿੱਤਨ ਵਾਲੇ ਆਸਟ੍ਰੇਲੀਆ ਟੀਮ ਦੇ ਖਿਡਾਰੀਆਂ 'ਤੇ ਪੈਸੇ ਦੀ ਵਰਖਾ ਹੋ ਸਕਦੀ ਹੈ। ਕਈ ਖਿਡਾਰੀ ਇਸ ਰੇਸ ਵਿੱਚ ਕਾਫੀ ਅੱਗੇ ਨਜ਼ਰ ਆਉਣਗੇ।

ਕਿਹੜੇ-ਕਿਹੜੇ ਖਿਡਾਰੀ ਬਣਗੇ ਕਰੋੜਪਤੀ?

ਹੇਡ ਨੇ ਵਰਲਡ ਕੱਪ 2023 ਦੇ ਫਾਈਨਲ ਵਿੱਚ ਸੈਂਕੜਾਂ ਲਗਾ ਕੇ ਟੀਮ ਇੰਡੀਆ ਨੂੰ ਚੈਂਪੀਅਨ ਬਣਨ ਤੋਂ ਰੋਕ ਦਿੱਤਾ। 

ਟ੍ਰੈਵਿਸ ਹੇਡ

ਸਟਾਰਕ ਨੇ ਵੀ ਆਈ ਪੀ ਐਲ 2023 ਵਿੱਚ ਖੇਡਨ ਦੀ ਇੱਛਾ ਜਤਾਈ ਹੈ ਅਤੇ ਵਰਲਡ ਕੱਪ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਦੇਖਣ ਤੋਂ ਬਾਅਦ ਫ੍ਰੈਂਚਾਇਜ਼ੀਆਂ ਇਸ ਖਿਡਾਰੀ  'ਤੇ ਵੀ ਦਾਅਵਾ ਲੱਗਾ ਰਹੀਆਂ ਹਨ।

ਸਟਾਰਕ ਵੀ ਕਤਾਰ ਵਿੱਚ

ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਪਿਛਲੇ ਸਾਲ ਆਈ ਪੀ ਐਲ ਤੋਂ ਬ੍ਰੇਕ ਲਿਆ ਸੀ ਪਰ ਇਸ ਵਾਰ ਉਹ ਇਸ ਟੂਰਨਾਮੈਂਟ ਵਿੱਚ ਖੇਡਨ ਵਾਲੇ ਹਨ।

ਕਮਿੰਸ  'ਤੇ ਵੀ ਹੋਵੇਗੀ ਵਰਖਾ

ਵਲਰਡ ਕੱਪ ਤੋਂ ਬਾਅਦ ਹੁਣ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਾਲੇ 5 ਮੈਚਾਂ ਦੀ ਟੀ20 ਸੀਰੀਜ਼ ਵੀ ਹੋਣ ਵਾਲੀ ਹੈ।

ਭਾਰਤ-ਆਸਟ੍ਰੇਲੀਆ ਸੀਰੀਜ਼

ਭਾਰਤ-ਆਸਟ੍ਰੇਲੀਆ ਦੇ ਵਿਚਾਲੇ 5 ਟੀ20 ਦੀ ਸੀਰੀਜ਼ ਦਾ ਆਗਾਜ਼ 23 ਨਵੰਬਰ ਤੋਂ ਹੋਵੇਗਾ। ਸੂਰਯਾਕੁਮਾਰ ਯਾਦਵ ਟੀਮ ਇੰਡੀਆ ਦੇ ਕਪਤਾਨ ਹਨ। 

23 ਨਵੰਬਰ ਤੋਂ ਟੀ20 ਸੀਰੀਜ਼

ਆਸਟ੍ਰੇਲੀਆ ਦੇ ਖਿਲਾਫ਼ T20 ਸੀਰੀਜ ਤੋਂ ਬਾਹਰ ਹੋਣ 'ਤੇ ਚਹਿਲ ਤੋਂ ਨਹੀਂ ਰਿਹਾ ਗਿਆ