ਧਰਮਸ਼ਾਲਾ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਦਾ ਸ਼ਾਨਦਾਰ ਪ੍ਰਦਰਸ਼ਨ

2 Mar 2024

TV9Punjabi

ਧਰਮਸ਼ਾਲਾ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਲਈ ਖੁਸ਼ਖਬਰੀ ਹੈ।

ਟੀਮ ਇੰਡੀਆ

Credits: AFP/PTI

ਧਰਮਸ਼ਾਲਾ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਉਸ ਨੂੰ ਬਹੁਤ ਚੰਗੀ ਖ਼ਬਰ ਮਿਲੀ ਹੈ।

ਧਰਮਸ਼ਾਲਾ ਟੈਸਟ

ਭਾਰਤੀ ਟੀਮ ਦੀ ਇਹ ਖੁਸ਼ਖਬਰੀ ਆਈਸੀਸੀ ਡਬਲਯੂਟੀਸੀ ਪੁਆਇੰਟ ਟੇਬਲ ਵਿੱਚ ਉਸਦੀ position ਨਾਲ ਸਬੰਧਤ ਹੈ।

WTC Points Table

ਟੀਮ ਇੰਡੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਸੂਚੀ ਵਿੱਚ ਨੰਬਰ ਇੱਕ ਟੀਮ ਬਣ ਗਈ ਹੈ।

ਚੈਂਪੀਅਨਸ਼ਿਪ

ਦੂਜੇ ਨੰਬਰ 'ਤੇ ਚੱਲ ਰਹੇ ਭਾਰਤ ਨੂੰ ਨਿਊਜ਼ੀਲੈਂਡ ਦੇ ਵੈਲਿੰਗਟਨ ਟੈਸਟ ਹਾਰਨ ਕਾਰਨ ਨੰਬਰ ਇਕ ਦਾ ਸਥਾਨ ਮਿਲਿਆ ਹੈ।

ਵੈਲਿੰਗਟਨ ਟੈਸਟ

ਨਿਊਜ਼ੀਲੈਂਡ ਨੂੰ ਵੈਲਿੰਗਟਨ ਟੈਸਟ 'ਚ 172 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਉਸ ਦੇ ਅੰਕ ਪ੍ਰਤੀਸ਼ਤ 60 ਰਹਿ ਗਏ।

172 ਦੌੜਾਂ 

ਨਿਊਜ਼ੀਲੈਂਡ ਹੁਣ WTC ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਹੈ। ਇਸ ਨੂੰ ਹਰਾਉਣ ਵਾਲਾ ਆਸਟ੍ਰੇਲੀਆ 59.09% ਅੰਕਾਂ ਨਾਲ ਤੀਜੇ ਸਥਾਨ 'ਤੇ ਹੈ।

ਨਿਊਜ਼ੀਲੈਂਡ

ਨੰਬਰ 1 ਭਾਰਤ ਨੇ 64.58 ਫੀਸਦੀ ਅੰਕ ਲਏ ਹਨ। ਜੇਕਰ ਉਹ ਧਰਮਸ਼ਾਲਾ ਦਾ ਟੈਸਟ ਵੀ ਜਿੱਤਦਾ ਹੈ ਤਾਂ ਉਸ ਦੇ 68.51 ਫੀਸਦੀ ਅੰਕ ਹੋਣਗੇ।

ਨੰਬਰ 1 

ਅਜਿਹੇ 'ਚ ਜੇਕਰ ਨਿਊਜ਼ੀਲੈਂਡ ਕ੍ਰਾਈਸਟਚਰਚ 'ਚ ਆਸਟ੍ਰੇਲੀਆ ਦੇ ਖਿਲਾਫ ਦੂਜਾ ਟੈਸਟ ਜਿੱਤ ਵੀ ਲੈਂਦੀ ਹੈ ਤਾਂ ਵੀ ਉਹ ਭਾਰਤ ਨੂੰ ਸਿਖਰਲੇ ਸਥਾਨ ਤੋਂ ਨਹੀਂ ਹਟਾ ਸਕੇਗੀ।

ਆਸਟ੍ਰੇਲੀਆ

ਰੋਹਿਤ-ਦ੍ਰਾਵਿੜ ਈਸ਼ਾਨ ਕਿਸ਼ਨ ਨੂੰ ਦੇਣਾ ਚਾਹੁੰਦੇ ਸਨ ਮੌਕਾ