ਗਣੇਸ਼ ਚਤੁਰਥੀ ਮੌਕੇ ਦੇਸ਼ 'ਚ ਚਲਣਗੀਆਂ ਵਿਸ਼ੇਸ਼ ਰੇਲਗੱਡੀਆਂ

23-08- 2025

TV9 Punjabi

Author: Sandeep Singh

ਭਾਰਤੀ ਰੇਲਵੇ ਨੇ ਗਣੇਸ਼ ਚਤੁਰਥੀ ਮੌਕੇ ਰੇਲਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ।

ਭਾਰਤੀ ਰੇਲਵੇ ਦਾ ਐਲਾਨ

ਸਾਲ 2023 ਵਿਚ ਰੇਲਵੇ ਨੇ 305 ਅਤੇ ਸਾਲ 2024 'ਚ ਰੇਲਵੇ ਵਲੋਂ 358 ਵਿਸ਼ੇਸ ਰੇਲਗੱਡੀਆਂ ਚਲਾਇਆ ਗਈਆ ਸੀ।

2023-24 'ਚ ਚਲੀਆ ਸੀ ਇਨ੍ਹਿਆਂ ਰੇਲਗੱਡੀਆਂ

ਗਣਪਤੀ ਤਿਉਹਾਰ ਦੇ ਮੱਦੇਨਜ਼ਰ ਰੇਲਵੇ 380 ਵਿਸ਼ੇਸ਼ ਰੇਲਗੱਡੀਆਂ ਚਲਾਏਗਾ, ਜੋ ਆਪਣੇ ਆਪ 'ਚ ਰਿਕਾਰਡ ਹੈ।

ਰਿਕਾਰਡ ਗਿਣਤੀ 'ਚ ਚੱਲਣਗੀਆਂ ਰੇਲਗੱਡੀਆਂ

ਇਹ ਪਹਿਲੀ ਵਾਰ ਹੈ ਜਦੋਂ ਰੇਲਵੇ ਵਿਭਾਗ ਕਿਸੇ ਵਿਸ਼ੇਸ਼ ਤਿਉਹਾਰ 'ਤੇ ਇਨ੍ਹਿਆਂ ਰੇਲਗੱਡੀਆਂ ਚਲਾ ਰਿਹਾ ਹੈ।

ਪਹਿਲਾਂ ਕਦੇ ਨਹੀਂ ਹੋਇਆ ਇੱਦਾਂ

ਮਹਾਰਾਸ਼ਟਰ ਅਤੇ ਕੋਂਕਣ ਖੇਤਰ ਵਿੱਚ ਤਿਉਹਾਰਾਂ ਦੌਰਾਨ ਭਾਰੀ ਭੀੜ ਨੂੰ ਦੇਖਦੇ ਹੋਏ, ਕੇਂਦਰੀ ਰੇਲਵੇ 296 ਸੇਵਾਵਾਂ ਚਲਾਏਗਾ, ਪੱਛਮੀ ਰੇਲਵੇ 56, ਦੱਖਣੀ ਪੱਛਮੀ ਰੇਲਵੇ 22 , ਕੋਂਕਣ ਰੇਲਵੇ (KRCL) 6

ਕਿੰਨੀਆਂ ਰੇਲਗੱਡੀਆਂ ਕਿੱਥੋਂ ਚੱਲਣਗੀਆਂ

ਕੋਂਕਣ ਜਾਣ ਵਾਲੀਆਂ ਰੇਲਗੱਡੀਆਂ ਲਈ, ਕੋਲਾਡ, ਮੰਗਾਂਗਾਓਂ, ਚਿਪਲੂਨ, ਰਤਨਾਗਿਰੀ, ਕਾਂਕਾਵਲੀ, ਸਿੰਧੂਦੁਰਗ, ਕੁਡਲ, ਸਾਵੰਤਵਾੜੀ ਰੋਡ ਅਤੇ ਸੂਰਥਕਲ ਸਮੇਤ ਕਈ ਪ੍ਰਮੁੱਖ ਸਟੇਸ਼ਨਾਂ ‘ਤੇ ਰੁਕਣ ਦੀ ਯੋਜਨਾ ਹੈ

ਕਿੱਥੇ-ਕਿੱਥੇ ਰੁਕਣਗੀਆਂ ਰੇਲਗੱਡੀਆਂ

ਲੱਡੂ ਗੋਪਾਲ ਨੂੰ ਸ਼ਯਾਨ ਲਈ ਇਨ੍ਹਾਂ ਮੰਤਰਾਂ ਦਾ ਕਰੋ ਜਾਪ