ਦੂਜਿਆਂ ਨਾਲ ਖੁਦ ਦੀ ਤੁਲਨਾ ਨਾ ਕਰੋ,ਆਪਣੀ ਆਦਤਾਂ ਵਿੱਚ ਕਰੋ ਬਦਲਾਅ

22 Jan 2024

TV9 Punjabi

ਦੂਜਿਆਂ ਨਾਲ ਖੁਦ ਦੀ ਤੁਲਨਾ ਕਰਨ ਨਾਲ ਤੁਹਾਡੀ ਲਾਈਫ ਵਿੱਚ Negativity ਨੂੰ ਵੱਧਾ ਸਕਦੀ ਹੈ।

ਦੂਜਿਆਂ ਨਾਲ ਤੁਲਨਾ

ਹਮੇਸ਼ਾ ਤੁਹਾਨੂੰ ਖੁਦ ਦੀਆਂ ਖੁਸ਼ੀਆਂ 'ਤੇ ਧਿਆਨ ਦੇਣਾ ਚਾਹੀਦਾ ਹੈ।

ਖੁਦ 'ਤੇ ਧਿਆਨ ਦਓ

ਜਦੋਂ ਤੁਸੀਂ ਆਪਣੇ ਆਪ ਨੂੰ ਦੂਜਿਆਂ ਨਾਲ ਕੰਪੇਅਰ ਕਰ ਰਹੇ ਹੋ ਤਾਂ ਧਿਆਨ ਦਓ ਕਿ ਤੁਸੀਂ ਅਜਿਹਾ ਕਿਉਂ ਕਰ ਰਹੇ ਹੋ।

Self Awareness

ਦੂਜਿਆਂ ਕੋਲ ਕੀ ਹੈ ਇਹ ਭੁੱਲ ਕੇ ਆਪਣੇ ਆਪ ਦੀ ਸੱਮਰਥਾ 'ਤੇ ਧਿਆਨ ਦਓ। 

ਖੁਦ ਦੀ ਸੱਮਰਥਾ 'ਤੇ ਧਿਆਨ ਦਓ

ਸੋਸ਼ਲ ਮੀਡੀਆ ਅਕਸਰ ਤੁਹਾਨੂੰ ਖੁਦ ਨੂੰ ਦੂਜਿਆਂ ਨਾਲ ਤੁਲਨਾ ਕਰਨ 'ਤੇ ਮਜ਼ਬੂਰ ਕਰ ਦਿੰਦਾ ਹੈ। ਇਸ ਲਈ ਇਸ ਤੋਂ ਦੂਰੀ ਬਣਾ ਕੇ ਰੱਖੋ। 

ਸੋਸ਼ਲ ਮੀਡੀਆ 

ਹਮੇਸ਼ਾ ਆਪਣੇ ਜੀਵਨ ਵਿੱਚ ਚੰਗੀਆਂ ਚੀਜ਼ਾਂ ਦੀ ਤਰੀਫ ਕਰਨੀ ਸਿੱਖੋ। 

Gratitude

ਆਪਣੇ ਆਪ ਲਈ ਹਮੇਸ਼ਾ ਸਮਾਂ ਕੱਢੋ, ਤੁਸੀਂ ਕੋਈ ਫਿਜ਼ੀਕਲ ਐਕਟਿਵਿਟੀ ਕਰ ਸਕਦੇ ਹੋ।

ਖੁਦ ਲਈ ਸਮਾਂ

ਭਗਵਾਨ ਸ੍ਰੀ ਰਾਮ ਨੂੰ ਪਸੰਦ ਹੈ ਇਹ 5 ਤਰ੍ਹਾਂ ਦੇ ਭੋਗ, ਬੇਹੱਦ ਖ਼ਾਸ ਹੈ ਪ੍ਰਸਾਦ