Smog ਤੋਂ ਬੱਚਿਆਂ ਦੀ ਸਿਹਤ ਨੂੰ ਜ਼ਿਆਦਾ ਖ਼ਤਰਾ
16 Oct 2023
TV9 Punjabi
ਦਿਵਾਲੀ ਤੋਂ ਪਹਿਲਾਂ ਤੇ ਬਾਅਦ 'ਚ ਪ੍ਰਦੂਸ਼ਨ ਵੱਧ ਜਾਂਦਾ ਹੈ। ਜਿਸ ਨਾਲ ਸਾਹ ਲੈਣ ਚ ਕਾਫੀ ਮੁਸ਼ਕਲ ਹੁੰਦੀ ਹੈ।
Smog ਹੈ ਆਫਤ
Smog ਨਾਲ ਸਭ ਤੋਂ ਜ਼ਿਆਦਾ ਖ਼ਤਰਾ ਬੱਚਿਆਂ ਦੀ ਸਿਹਤ ਨੂੰ ਹੁੰਦਾ ਹੈ।
Smog ਨਾਲ ਬੱਚਿਆਂ ਨੂੰ ਖ਼ਤਰਾ
ਹਵਾ ਵਿੱਚ ਪ੍ਰਦੂਸ਼ਨ ਤੇਜ਼ੀ ਨਾਲ ਵੱਧਣ ਦੇ ਆਸਾਰ ਹਨ। ਇਸ ਲਈ ਬੱਚਿਆਂ ਨੂੰ ਬਾਹਰ ਲੈ ਕੇ ਜਾਣ ਤੋਂ ਪਰਹੇਜ਼ ਕਰੋ।
ਆਊਟਡੋਰ ਐਕਟੀਵਿਟੀ ਤੋਂ ਬਚਾਅ
ਬੱਚਿਆਂ ਨੂੰ ਪ੍ਰਦੂਸ਼ਨ ਦੇ ਖਤਰੇ ਤੋਂ ਬਚਾਉਣ ਲਈ Breathing Excercise ਕਰਾਓ। ਇਸ ਨਾਲ ਉਨ੍ਹਾਂ ਦੀ ਇਮਯੂਨੀਟੀ ਮਜ਼ਬੂਤ ਹੋਵੇਗੀ।
Breathing Excercise
ਜੇਕਰ ਤੁਹਾਡਾ ਬੱਚਾ 5 ਸਾਲ ਜ਼ਾਂ ਇਸ ਤੋਂ ਵੱਧ ਉਮਰ ਦਾ ਹੈ ਤਾਂ ਉਸ ਨੂੰ ਦਿਨ ਵਿੱਚ ਇੱਕ ਵਾਰ ਹਲਦੀ ਵਾਲਾ ਪਾਣੀ ਪਿਲਾਓ।
ਹਲਦੀ ਵਾਲਾ ਪਾਣੀ
ਕਮਜ਼ੋਰ ਇਮਯੂਨੀਟੀ ਅਤੇ Breathing ਪ੍ਰੋਬਲਮਸ ਨੂੰ ਦੂਰ ਕਰਨ ਵਿੱਚ ਯੋਗਾ ਕਾਫੀ ਮਦਦਗਾਰ ਹੈ।
ਯੋਗਾ ਨਾਲ ਮਿਲੇਗੀ ਰਾਹਤ
ਬੱਚਿਆਂ ਨੂੰ ਰੇਗੂਲਰ ਫੂਡ ਦੇਣ ਤੋਂ ਇਲਾਵਾ ਡਾਈਟ ਵਿੱਚ ਵਿਟਾਮਿਨ ਸੀ ਵਾਲੀਆਂ ਚੀਜ਼ਂ ਵੀ ਸ਼ਾਮਲ ਕਰੋ।
ਹੈਲਥੀ ਡਾਈਟ
ਹੋਰ ਵੈੱਬ ਸਟੋਰੀਜ਼ ਦੇਖੋ
ਰੋਹਿਤ ਦੇ ਛੱਕੇ ਕਈ ਟੀਮਾਂ ਤੇ ਭਾਰੀ
Learn more