ਰੋਹਿਤ ਦੇ ਛੱਕੇ ਕਈ ਟੀਮਾਂ ਤੇ ਭਾਰੀ

16 Oct 2023

TV9 Punjabi

ਵਿਸ਼ਵ ਕੱਪ 2023 ਵਿੱਚ ਰੋਹਿਤ ਸ਼ਰਮਾ ਸ਼ਾਨਦਾਰ ਫਾਰਮ ਵਿੱਚ ਹਨ। ਉਹ ਹੁਣ ਤੱਕ ਇਸ ਆਈਸੀਸੀ ਈਵੈਂਟ ਦੇ ਪਹਿਲੇ 3 ਮੈਚਾਂ ਵਿੱਚ ਇੱਕ ਸੈਂਕੜਾ ਅਤੇ ਇੱਕ ਅਰਧ ਸੈਂਕੜਾ ਲਗਾ ਚੁੱਕੇ ਹਨ।

ਰੋਹਿਤ ਸ਼ਾਨਦਾਰ ਫਾਰਮ 'ਚ

Credit: AFP/PTI

ਰੋਹਿਤ ਸ਼ਰਮਾ ਨੇ ਇਸ ਸਾਲ ਵਨਡੇ ਦੇ ਪਾਵਰਪਲੇ 'ਚ ਇੰਨੇ ਛੱਕੇ ਲਗਾਏ ਹਨ ਕਿ ਖਿਡਾਰੀਆਂ ਨੂੰ ਤਾਂ ਛੱਡੋ, ਕਈ ਵੱਡੀਆਂ ਟੀਮਾਂ ਵੀ ਉਨ੍ਹਾਂ ਤੋਂ ਪਿੱਛੇ ਹਨ।

ਰੋਹਿਤ ਤੋਂ ਪਿੱਛੇ ਵੱਡੀਆਂ ਟੀਮਾਂ

ਰੋਹਿਤ ਸ਼ਰਮਾ ਨੇ ਇਸ ਸਾਲ ਹੁਣ ਤੱਕ ਪਾਵਰਪਲੇ 'ਚ 453 ਗੇਂਦਾਂ ਦਾ ਸਾਹਮਣਾ ਕੀਤਾ ਹੈ, ਜਿਸ 'ਚ ਉਨ੍ਹਾਂ ਨੇ 31 ਛੱਕੇ ਲਗਾਏ ਹਨ।

453 ਗੇਂਦਾਂ, 31 ਛੱਕੇ

ਇਸ ਸਾਲ ਵਨਡੇ ਦੇ ਪਾਵਰਪਲੇਅ 'ਚ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਰਗੀਆਂ ਵੱਡੀਆਂ ਟੀਮਾਂ ਨੇ ਜੋ ਛੱਕੇ ਲਗਾਏ ਹਨ, ਉਸ ਤੋਂ ਵੀ ਜ਼ਿਆਦਾ ਛੱਕੇ ਰੋਹਿਤ ਨੇ ਲਗਾਏ ਹਨ।

ਰੋਹਿਤ ਤੋਂ ਅੱਗੇ ਕੋਈ ਨਹੀਂ

ਆਸਟ੍ਰੇਲੀਆ ਨੇ ਇਸ ਸਾਲ ਵਨਡੇ ਦੇ ਪਾਵਰਪਲੇਅ 'ਚ ਹੁਣ ਤੱਕ 780 ਗੇਂਦਾਂ 'ਚ 29 ਛੱਕੇ ਲਗਾਏ ਹਨ।

AUS ਨੇ 29 ਛੱਕੇ ਲਗਾਏ

ਜਦਕਿ ਦੱਖਣੀ ਅਫਰੀਕਾ ਨੇ ਵਨਡੇ ਪਾਵਰਪਲੇ 'ਚ 840 ਗੇਂਦਾਂ ਦਾ ਸਾਹਮਣਾ ਕੀਤਾ ਅਤੇ 18 ਛੱਕੇ ਲਗਾਏ।

SA ਨੇ 18 ਛੱਕੇ ਲਗਾਏ

ਇਜ਼ਰਾਈਲ ਦਾ 'ਖਤਰਨਾਕ ਆਪ੍ਰੇਸ਼ਨ' ਅਜੇ ਬਾਕੀ ਹੈ