ਮਾਤਾ ਕਾਲੀ ਦੀ ਪ੍ਰਤਿਮਾ ਘਰ ਵਿਚ ਰੱਖਣੀ ਚਾਹੀਦੀ ਹੈ ਜਾਂ ਨਹੀਂ

19-12- 2025

TV9 Punjabi

Author: Sandeep Singh

ਮਾਤਾ ਕਾਲੀ

ਘਰ ਦੇ ਮੰਦਿਰ ਵਿਚ ਦੇਵੀ-ਦੇਵਤੀਆਂ ਦੀਆਂ ਫੋਟੋਆਂ ਰੱਖਣੀਆਂ ਆਮ ਗਲ ਹੈ, ਬਹੁਤ ਲੋਕ ਕਾਲੀ ਮਾਤਾ ਦੀ ਪ੍ਰਤਿਮਾ ਦੀ ਪੂਜਾ ਕਰਦੇ ਹਨ, ਜਿਸ ਦਾ ਰੌਦਰ ਰੂਪ ਹੁੰਦਾ ਹੈ।

ਕਾਲੀ ਮਾਤਾ ਦੀ ਪ੍ਰਤਿਮਾ ਕ੍ਰੋਧ, ਗਲੇ ਵਿਚ ਮੁੰਡਨਮਾਲਾ ਅਤੇ ਖੂਨ ਦੀ ਪਿਆਸ ਬੁਝਾਉਂਦੀ ਹੋਈ ਜੀਭ ਵਾਲੀ ਹੁੰਦੀ ਹੈ।  ਮਾਤਾ ਕਾਲੀ ਨੂੰ ਦੱਸ ਮਹਾਂ ਵਿੱਦਿਆ ਵਿਚੋਂ ਇੱਕ ਮੰਨੀਆਂ ਜਾਂਦਾ ਹੈ।

10 ਮਹਾਂਵਿੱਦਿਆਂ ਵਿਚੋਂ ਇੱਕ 

ਮਾਤਾ ਕਾਲੀ ਦੀ ਪੂਜਾ ਮੰਤਰ ਦੀ ਰਿੱਧੀ-ਸਿੱਧੀ ਲਈ ਕੀਤੀ ਜਾਂਦੀ ਹੈ। ਉੱਝ ਤਾਂ ਇਹ ਆਪਣੇ ਭਗਤਾਂ ਤੇ੍ ਬਹੁਤ ਖੁਸ਼ ਹੁੰਦੀ ਹੈ। ਕਈ ਅਸਧਾਰਨ ਲੋਕ ਵੀ ਮਾਤਾ ਦੀ ਪੂਜਾ ਕਰਦੇ ਹਨ।

ਕਿਉਂ ਕੀਤੀ ਜਾਂਦੀ ਹੈ ਪੂਜਾ 

ਨੇੜੇ ਮਾਤਾ ਕਾਲੀ ਦਾ ਮੰਦਿਰ ਨਾ ਹੋਣ ਤੇ ਲੋਕ ਉਨ੍ਹਾਂ ਦੀ ਤਸਵੀਰ ਜਾਂ ਪ੍ਰਤਿਮਾ ਘਰ ਵਿਚ ਰੱਖ ਕੇ ਪੂਜਾ ਕਰਦੇ ਹਨ, ਤਾਂ ਆਓ ਜਾਣਦੇ ਹਾਂ ਕੀ ਉਨ੍ਹਾਂ ਦੀ ਘਰ ਵਿਚ ਪ੍ਰਤਿਮਾ ਰੱਖਣੀ ਚਾਹੀਦੀ ਹੈ ਜਾਂ ਨਹੀਂ।

ਪ੍ਰਤਿਮਾ ਘਰ ਵਿਚ ਰੱਖੀਏ ਜਾਂ ਨਹੀਂ 

ਹਿੰਦੂ ਧਰਮ ਅਨੁਸਾਰ ਕਿਸੇ ਵੀ ਘਰ ਵਿਚ ਅਜਿਹੀ ਪ੍ਰਤਿਮਾ ਦੀ ਮਨਾਹੀ ਹੈ ਜਿਸ ਦਾ ਰੌਦਰ ਰੂਪ ਹੋਵੇ, ਕਿਉਂਕਿ ਅਜਿਹੀ ਤਸਵੀਰ ਡਰਾਉਣੀ ਲਗਦੀ ਹੈ।

ਰੌਦਰ ਰੂਪ ਵਾਲੀ ਪ੍ਰਤਿਮਾ ਦੀ ਮਨਾਹੀ