ਸ਼ਿਖਰ ਧਵਨ ਨੂੰ ਟਾਰਚਰ ਕਰਦੀ ਰਹਿੰਦੀ ਸੀ ਉਨ੍ਹਾਂ ਦੀ ਪਤਨੀ!

5 Dec 2023

TV9 Punjabi

ਭਾਰਤੀ ਟੀਮ ਦੇ ਸਟਾਰ ਓਪਨਰ ਸ਼ਿਖਰ ਧਵਨ ਦਾ ਜਨਮਦਿਨ 5 ਦਸੰਬਰ ਨੂੰ ਹੈ, ਪ੍ਰਸ਼ੰਸਕ ਉਨ੍ਹਾਂ ਨੂੰ ਅੱਜ ਵਧਾਈ ਦੇ ਰਹੇ ਹਨ।

ਸ਼ਿਖਰ ਧਵਨ ਦਾ ਜਨਮਦਿਨ

Credit: Instagram

ਸ਼ਿਖਰ ਧਵਨ ਲੰਬੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ। ਉਨ੍ਹਾਂ ਦਾ ਵਨਡੇ ਵਿੱਚ ਰਿਕਾਰਡ ਕਾਫੀ ਸ਼ਾਨਦਾਰ ਰਿਹਾ ਹੈ।

ਵਨਡੇ ਵਿੱਚ ਦਮਦਾਰ ਰਿਕਾਰਡ

ਕ੍ਰਿਕੇਟ ਤੋਂ ਇਲਾਵਾ ਸ਼ਿਖਰ ਦੀ ਨਿੱਜੀ ਜ਼ਿੰਦਗੀ ਵੀ ਕਾਫੀ ਸੁਰਖੀਆਂ ਵਿੱਚ ਰਹੀ ਹੈ।

 ਨਿੱਜੀ ਜ਼ਿੰਦਗੀ

ਸਾਲ 2021 ਵਿੱਚ ਸ਼ਿਖਰ ਧਵਨ ਆਪਣੀ ਪਤਨੀ ਆਇਸ਼ਾ ਮੁਖਰਜੀ ਤੋਂ ਅਲਗ ਹੋ ਗਏ ਸੀ। ਇਸ ਸਾਲ ਉਨ੍ਹਾਂ ਦੇ ਤਲਾਕ ਨੂੰ ਮਨਜ਼ੂਰੀ ਮਿਲੀ ਸੀ।

ਪਤਨੀ ਨਾਲ ਤਲਾਕ

ਤਲਾਕ ਦਾ ਇਹ ਮਾਮਲਾ ਦਿੱਲੀ ਹਾਈਕੋਰਟ 'ਚ ਚੱਲ ਰਿਹਾ ਸੀ, ਜਿਸ 'ਚ ਖੁਲਾਸਾ ਹੋਇਆ ਸੀ ਕਿ ਆਇਸ਼ਾ ਨੇ ਸ਼ਿਖਰ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤਾ ਸੀ।

ਹੋਈ ਸੀ ਮਾਨਸਿਕ ਪਰੇਸ਼ਾਨੀ 

ਸ਼ਿਖਰ ਧਵਨ ਅਤੇ ਆਇਸ਼ਾ ਫੇਸਬੁਕ 'ਤੇ ਦੋਸਤ ਬਣੇ ਸੀ। ਆਇਸ਼ਾ ਉਮਰ ਵਿੱਚ 10 ਸਾਲ ਸ਼ਿਖਰ ਤੋਂ ਵੱਡੀ ਹੈ।

10 ਸਾਲ ਦਾ ਅੰਤਰ 

ਦੋਵਾਂ ਦਾ ਇੱਕ ਬੇਟਾ ਵੀ ਹੈ ਜੋਰਾਵਰ, ਕੋਰਟ ਨੇ ਅਜੇ ਕਸਟਡੀ ਆਇਸ਼ਾ ਨੂੰ ਦਿੱਤੀ ਹੈ ਪਰ ਸ਼ਿਖਰ ਨੂੰ ਆਪਣੇ ਬੇਟੇ ਤੋਂ ਮਿਲਣ ਦਾ ਸਮਾਂ ਮਿਲਦਾ ਹੈ। 

ਪਤਨੀ ਨਾਲ ਰਹਿੰਦਾ ਹੈ ਬੇਟਾ

ਪਾਕਿਸਤਾਨ ਦੀ ਕੁੜੀ ਬਣੇਗੀ ਭਾਰਤੀ ਮੁੰਡੇ ਦੀ ਲਾੜੀ