ਰੀਅਲ ਲਾਈਫ ਵੀਰ-ਜ਼ਾਰਾ…ਪਾਕਿਸਤਾਨ ਦੀ ਕੁੜੀ ਬਣੇਗੀ ਭਾਰਤੀ ਮੁੰਡੇ ਦੀ ਲਾੜੀ
5 Dec 2023
TV9 Punjabi
ਕਰਾਚੀ 'ਚ ਰਹਿਣ ਵਾਲੀ ਜਵੇਰੀਆ ਨੂੰ ਪੱਛਮੀ ਬੰਗਾਲ ਦੇ ਕੋਲਕਾਤਾ 'ਚ ਰਹਿਣ ਵਾਲੇ ਸਮੀਰ ਨਾਲ ਪਿਆਰ ਹੋ ਗਿਆ।
ਪ੍ਰੇਮ ਕਹਾਣੀ
ਜਵੇਰੀਆ ਖਾਨਮ ਗੁਆਂਢੀ ਦੇਸ਼ ਪਾਕਿਸਤਾਨ ਤੋਂ ਹੈ, ਜਦਕਿ ਸਮੀਰ ਖਾਨ ਭਾਰਤ ਤੋਂ ਹੈ।
ਪਾਕਿਸਤਾਨ ਤੋਂ ਹੈ ਜਵੇਰੀਆ ਖਾਨਮ
ਪੰਜਾਬ ਦੇ ਇੱਕ ਸਮਾਜ ਸੇਵੀ ਮਕਬੂਲ ਅਹਿਮਦ ਕਾਦੀਆਂ ਨੇ ਉਨ੍ਹਾਂ ਨੂੰ ਇਕਜੁੱਟ ਕਰਨ 'ਚ ਕੀਤੀ ਮਦਦ
ਸਮਾਜ ਸੇਵੀ ਮਕਬੂਲ ਅਹਿਮਦ
ਜਵੇਰੀਆ ਖਾਨਮ ਅੱਜ ਪਾਕਿਸਤਾਨ ਤੋਂ ਅਟਾਰੀ-ਵਾਹਗਾ ਸਰਹੱਦ ਰਾਹੀਂ ਅੰਮ੍ਰਿਤਸਰ ਪੁੱਜੀ।
ਅੰਮ੍ਰਿਤਸਰ ਪੁੱਜੀ ਜਵੇਰੀਆ
45 ਦਿਨਾਂ ਬਾਅਦ, ਜੇਵੇਰੀਆ ਭਾਰਤ ਸਰਕਾਰ ਤੋਂ ਲੰਬੇ ਸਮੇਂ ਲਈ ਵੀਜ਼ਾ ਵਧਾਉਣ ਲਈ ਅਰਜ਼ੀ ਦੇਵੇਗੀ।
45 ਦਿਨਾਂ ਦਾ ਵੀਜ਼ਾ
ਦੋਵਾਂ ਦਾ ਵਿਆਹ ਜਨਵਰੀ ਦੇ ਪਹਿਲੇ ਹਫ਼ਤੇ ਕੋਲਕਾਤਾ 'ਚ ਹੋਵੇਗਾ।
ਜਨਵਰੀ ਵਿੱਚ ਹੋਵੇਗਾ ਵਿਆਹ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਇਨਸੁਲਿਨ ਦਾ ਵਧਣਾ ਵੀ ਖ਼ਤਰਨਾਕ ਹੈ, ਇਨ੍ਹਾਂ ਤਰੀਕਿਆਂ ਨਾਲ ਘਟਾਓ
Learn more