ਦੁਨੀਆ ਭਰ 'ਚ ਦੇਖਣ ਨੂੰ ਮਿਲ ਰਹੀ ਸ਼ਾਹਰੁਖ ਦੀ ਦੀਵਾਨਗੀ

21 Dec 2023

TV9Punjabi

ਇਹ ਸਾਲ ਸ਼ਾਹਰੁਖ ਖਾਨ ਦੇ ਲਈ ਬੇਹੱਦ ਖਾਸ ਰਿਹਾ ਹੈ। 2023 'ਚ ਸ਼ਾਹਰੁਖ ਖਾਨ ਦੀ ਤੀਸਰੀ ਫ਼ਿਲਮ 'ਡੰਕੀ' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ।

2023 'ਚ ਸ਼ਾਹਰੁਖ

'ਡੰਕੀ' ਦੇ ਰਿਲੀਜ਼ ਦੇ ਮੌਕੇ 'ਤੇ ਜਸ਼ਨ ਦਾ ਮਾਹੌਲ ਹੈ। ਸਿਨੇਮਾਘਰਾਂ ਦੇ ਬਾਹਰ ਜ਼ਬਰਦਸਤ ਭੀੜ ਦੇਖ ਕੇ ਸ਼ਾਹਰੁਖ ਖਾਨ ਦੀ ਦੀਵਾਨਗੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਡੰਕੀ ਹੋਈ ਰਿਲੀਜ਼

ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਸ਼ਾਹਰੁਖ ਦਾ ਫੈਨ ਡੰਕੀ ਫ਼ਿਲਮ ਦੇਖਣ ਲਈ ਵ੍ਹੀਲਚੇਅਰ 'ਤੇ ਸਿਨੇਮਾਘਰ ਪਹੁੰਚਿਆ।

ਸ਼ਾਹਰੁਖ ਖਾਨ ਦਾ ਫੈਨ

ਇਸ ਸ਼ਖਸ ਨੂੰ ਦੇਖ ਤੁਸੀਂ ਵੀ ਇਮੋਸ਼ਨਲ ਹੋ ਜਾਓਗੇ। ਇਸ ਦੇ ਨਾਲ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫੈਨਸ 'ਚ ਕਿੰਗ ਖਾਨ ਦੀ ਕਿੰਨੀ ਦਿਵਾਨਗੀ ਹੈ।

ਫੈਨ ਨੂੰ ਦੇਖ ਇਮੋਸ਼ਨਲ ਹੋਏ ਲੋਕ

ਦੱਸ ਦੇਈੇਏ ਕਿ ਮੁੰਬਦੀ ਦੀ ਗੇਏਟੀ ਤੋਂ ਇਹ ਫ਼ਿਲਮ ਲਾਈਵ ਹਾਊਸਫੁਲ ਹੈ। ਡੰਕੀ ਦਾ ਪਹਿਲਾ ਸ਼ੋਅ ਦੇਖਣ ਆਏ ਲੋਕਾਂ ਦੀ ਦੀਵਾਨਗੀ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ।

ਪਹਿਲਾ ਸ਼ੋਅ ਹਾਊਸਫੁਲ

Advance Booking ਦੇ ਅੰਕੜੇ ਇਹ ਸਾਫ਼ ਜਾਹਿਰ ਕਰਦੇ ਹਨ ਕਿ ਜਵਾਨ-ਪਠਾਨ ਵਾਂਗ ਇਹ ਫ਼ਿਲਮ ਵੀ ਰਿਕਾਰਡ ਤੋੜ ਕਮਾਈ ਕਰੇਗੀ। ਫ਼ਿਲਮ ਨੇ ਪਹਿਲੇ ਹੀ 15.50 ਕਰੋੜ ਕਮਾ ਲਏ ਸੀ।

Advance Booking

ਆਕਸ਼ਨ ਦੇ ਅਗਲੇ ਹੀ ਜ਼ਖਮੀ ਹੋਇਆ ਵੱਡਾ ਖਿਡਾਰੀ