ਸਰਬਜੀਤ ਸਿੰਘ ਦੇ ਕਾਤਲ ਦੀ ਮੌਤ ‘ਤੇ ਸਵਾਲ, ਲਾਹੌਰ ਦਾ ਸੀ ਅੰਡਰਵਰਲਡ ਡਾਨ 

 15 April 2024

TV9 Punjabi

Author: Isha

ਪਾਕਿਸਤਾਨ ਦੀ ਸਰਹੱਦ ਪਾਰ ਕਰਕੇ ਸਰਬਜੀਤ ਸਿੰਘ ਦੀ ਮੌਤ ਲਈ ਜ਼ਿੰਮੇਵਾਰੀ ਲੈਣ ਵਾਲੇ ਲਾਹੌਰ ਦੇ ਅੰਡਰਵਰਲਡ ਡਾਨ ਆਮਿਰ ਸਰਫਰਾਜ਼ ਨੂੰ ਲਾਹੌਰ ਵਿੱਚ ਕਿਸੇ ਨੇ ਗੋਲੀ ਮਾਰ ਦਿੱਤੀ। 

ਆਮਿਰ ਸਰਫਰਾਜ਼

ਸਰਬਜੀਤ ਸਿੰਘ ਦੀ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿੱਚ 2013 ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 

ਪਾਕਿਸਤਾਨ

ਇਲਜ਼ਾਮ ਸਨ ਕਿ ਆਈਐਸਆਈ ਦੇ ਨਿਰਦੇਸ਼ਾਂ ‘ਤੇ ਉਸ ਦੇ ਸਾਥੀਆਂ ਦੁਆਰਾ ਉਸ ਦਾ ਗਲਾ ਘੁੱਟਿਆ ਗਿਆ ਅਤੇ ਜੇਲ੍ਹ ਵਿੱਚ ਮਾਰ ਦਿੱਤਾ ਗਿਆ।

ਜੇਲ੍ਹ ਵਿੱਚ ਮਾਰ ਦਿੱਤਾ ਗਿਆ

ਅੱਜ ਲਾਹੌਰ ‘ਚ ਗੋਲੀ ਲੱਗਣ ਨਾਲ ਸਰਫਰਾਜ਼ ਦੀ ਮੌਤ ਤੋਂ ਬਾਅਦ ਸਰਬਜੀਤ ਸਿੰਘ ਦੀ ਧੀ ਦਾ ਕਹਿਣਾ ਹੈ ਕਿ ਇਹ ਵੀ ਪਾਕਿਸਤਾਨ ਸਰਕਾਰ ਦੀ ਚਾਲ ਹੈ। 

ਸਰਬਜੀਤ ਸਿੰਘ ਦੀ ਧੀ

ਪਹਿਲਾਂ ਉਨ੍ਹਾਂ ਨੇ ਸਰਫਰਾਜ਼ ਵਰਗੇ ਅਪਰਾਧੀ ਨੂੰ ਕਹਿ ਕੇ ਉਸ ਦੇ ਪਿਤਾ ਨੂੰ ਤਮਾਰਵਾ ਦਿੱਤਾ ਅਤੇ ਹੁਣ ਅੰਡਰਵਰਲਡ ਡਾਨ ਆਮਿਰ ਸਰਫਰਾਜ਼ ਨੂੰ ਮਾਰਿਆ ਹੈ। 

ਅੰਡਰਵਰਲਡ ਡਾਨ

ਈਰਾਨ-ਇਜ਼ਰਾਈਲ ਜੰਗ ਦਾ ਸ਼ੇਅਰ ਬਾਜ਼ਾਰ ‘ਚ ਦਿਖਿਆ ਅਸਰ