25-09- 2025
TV9 Punjabi
Author: Sandeep Singh
ਚੌਧਰੀ ਦੇਵੀ ਲਾਲ ਇੱਕ ਅਜਿਹਾ ਨਾਮ ਹੈ ਜਿਸ ਤੋਂ ਬਿਨਾਂ ਭਾਰਤੀ ਰਾਜਨੀਤੀ ਅਧੂਰੀ ਮੰਨੀ ਜਾਂਦੀ ਹੈ। 1987 ਵਿੱਚ, ਉਨ੍ਹਾਂ ਨੇ ਇੰਡੀਅਨ ਨੈਸ਼ਨਲ ਲੋਕ ਦਲ ਪਾਰਟੀ ਬਣਾਈ।
ਅੱਜ, 25 ਸਤੰਬਰ, ਚੌਧਰੀ ਦੇਵੀ ਲਾਲ ਦੀ 112ਵੀਂ ਜਨਮ ਵਰ੍ਹੇਗੰਢ ਹੈ। ਪਾਰਟੀ ਇਸ ਮੌਕੇ 'ਤੇ ਰੋਹਤਕ ਵਿੱਚ ਇੱਕ ਸਨਮਾਨ ਦਿਵਸ ਰੈਲੀ ਕਰ ਰਹੀ ਹੈ।
ਇਸ ਰੈਲੀ ਵਿਚ ਸ਼ਾਮਲ ਹੋਣ ਲਈ ਸੰਜੇ ਦੱਤ ਨੇ ਹਰਿਆਣਾ ਦੇ ਲੋਕਾਂ ਨੂੰ ਖਾਸ ਅਪੀਲ ਕੀਤੀ ਹੈ।
ਸੰਜੇ ਦੱਤ ਨੇ ਇਸ ਰੈਲੀ ਵਿਚ ਸ਼ਾਮਲ ਹੋਣ ਲਈ ਆਪਣੇ ਸਵੈਗ 'ਚ ਹਰਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਸੰਜੇ ਦੱਤ ਅਤੇ ਅਭੈ ਚੌਟਾਲਾ ਪੁਰਾਣੇ ਦੋਸਤ ਹਨ।
ਅਭੈ ਚੌਟਾਲਾ ਦੇਵੀਲਾਲ ਦੇ ਸਭ ਵੱਡੇ ਪੁੱਤਰ ਔਮ ਪ੍ਰਕਾਸ਼ ਚੌਟਾਲਾ ਦੇ ਛੋਟੇ ਪੁੱਤਰ ਹਨ।