ਨਰਾਤਿਆਂ ਦੌਰਾਨ ਦਫਤਰ ਪਾ ਕੇ ਜਾਓ ਅਨਾਰਕਲੀ ਸੂਟ, ਮਿਲੇਗਾ Attractive ਲੁੱਕ

24-09- 2025

TV9 Punjabi

Author: Yashika Jethi

ਸੋਨਮ ਕਪੂਰ ਨੇ ਫੁੱਲ ਸਲੀਵਸ ਵਿੱਚ ਫਲੋਰਲ ਪ੍ਰਿੰਟ ਅਨਾਰਕਲੀ ਸੂਟ ਪਾਇਆ ਹੋਇਆ ਹੈ। ਨਾਲ ਹੀ ਬਨ ਹੇਅਰ ਸਟਾਈਲ ਅਤੇ ਆਕਸੀਡਾਈਜ਼ਡ ਈਅਰਰਿੰਗਸ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ। ਅਜਿਹੇ ਸੂਟ ਹਮੇਸ਼ਾ ਟ੍ਰੈਂਡ ਵਿੱਚ ਰਹਿੰਦੇ ਹਨ।

ਸੋਨਮ ਕਪੂਰ

ਸ਼ਵੇਤਾ ਤਿਵਾਰੀ

ਸ਼ਵੇਤਾ ਤਿਵਾਰੀ ਨੇ ਪਲੇਨ ਵਾਈਟ ਅਨਾਰਕਲੀ ਸੂਟ ਪਾਇਆ ਹੋਇਆ ਹੈ, ਨਾਲ ਹੀ ਕੰਟ੍ਰਾਸਟ ਵਿੱਚ ਥਰੈੱਡ ਵਰਕ ਦੁਪੱਟਾ ਕੈਰੀ ਕੀਤਾ ਹੈ। ਆਫਿਸ ਲੁੱਕ ਲਈ, ਤੁਸੀਂ ਵੀ ਪਲੇਨ ਅਨਾਰਕਲੀ ਕੁੜਤੀ ਅਤੇ ਹੈਵੀ ਵਰਕ ਦੁਪੱਟਾ ਟ੍ਰਾਈ ਕਰ ਸਕਦੇ ਹੋ।

ਮ੍ਰਿਣਾਲ ਠਾਕੁਰ ਨੇ ਪ੍ਰਿੰਟਿਡ ਅਨਾਰਕਲੀ ਕੁੜਤੀ ਅਤੇ ਚੂੜੀਦਾਰ ਪਜਾਮੀ-ਸਟਾਈਲ ਸੂਟ ਕੈਰੀ ਕੀਤਾ ਹੈ। ਉਨ੍ਹਾਂ ਨੇ ਹੈਵੀ ਈਅਰਿੰਗਜ, ਮਿਨੀਮਲ ਮੇਕਅਪ ਅਤੇ ਓਪਨ ਹੇਅਰ ਸਟਾਈਲ ਨਾਲ ਆਪਣੇ ਲੁੱਕ ਨੂੰ ਸਟਾਈਲਿਸ਼ ਬਣਾਇਆ ਹੈ।

ਮ੍ਰਿਣਾਲ ਠਾਕੁਰ

ਕਰਿਸ਼ਮਾ ਕਪੂਰ ਨੇ ਕਾਟਨ ਵਿੱਚ ਪ੍ਰਿਟੇਂਡ ਸੂਟ ਪਾਇਆ ਹੈ। ਅਦਾਕਾਰਾ ਦਾ ਲੁੱਕ ਸਿੰਪਲ ਅਤੇ ਸੋਬਰ ਲੱਗ ਰਿਹਾ ਹੈ। ਇਸ ਕਿਸਮ ਦਾ ਸੂਟ ਦਫਤਰ ਲਈ ਬੈਸਟ ਰਹੇਗਾ। ਤੁਸੀਂ ਸਟਾਈਲਿਸ਼ ਈਅਰਰਿੰਗਸ ਅਤੇ ਮੇਕਅਪ ਨਾਲ ਲੁੱਕ ਨੂੰ ਸਟਾਈਲਿਸ਼ ਬਣਾ ਸਕਦੇ ਹੋ।

ਕਰਿਸ਼ਮਾ ਕਪੂਰ

ਇਸ ਫਲੋਰ-ਟੱਚ ਅਨਾਰਕਲੀ ਸੂਟ ਵਿੱਚ ਹਿਮਾਂਸ਼ੀ ਖੁਰਾਨਾ ਬਹੁਤ ਹੀ ਬਿਊਟੀਫੁੱਲ ਲੱਗ ਰਹੀ ਹੈ। ਅਦਾਕਾਰਾ ਨੇ ਝੁਮਕੀ-ਸਟਾਈਲ ਈਅਰਿੰਗਜ ਅਤੇ ਮੇਕਅਪ ਨਾਲ ਲੁੱਕ ਕੰਪਲੀਟ ਕੀਤਾ ਹੈ। ਤੁਸੀਂ ਵੀ ਦੌਰਾਨ ਇਸ ਤਰ੍ਹਾਂ ਦਾ ਸੂਟ ਵੀ ਨਰਾਤਿਆਂ ਵਿੱਚ ਟ੍ਰਾਈ ਕਰ ਸਕਦੇ ਹੋ।

ਹਿਮਾਂਸ਼ੀ ਖੁਰਾਨਾ

ਵਾਮਿਕਾ ਗੱਬੀ ਨੇ ਫਲੋਰਲ ਅਤੇ ਲੀਫ ਪ੍ਰਿੰਟ ਵਾਲਾ ਸਟ੍ਰੈਪ-ਸਟਾਈਲ ਦਾ ਅਨਾਰਕਲੀ ਸੂਟ ਪਾਇਆ ਹੈ। ਨਾਲ ਹੀ ਮਿਨੀਮਲ ਮੇਕਅੱਪ ਅਤੇ ਸਟਾਈਲਿਸ਼ ਹੇਅਰ ਸਟਾਈਲ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ। ਆਫਿਸ ਲਈ ਤੁਸੀਂ ਐਕਟ੍ਰੈਸ ਦੇ ਇਸ ਲੁੱਕ ਤੋਂ ਆਇਡੀਆ ਲੈ ਸਕਦੇ ਹੋ।

ਵਾਮਿਕਾ ਗੱਬੀ

ਰਕੁਲ ਪ੍ਰੀਤ ਨੇ ਪ੍ਰਿੰਟੇਡ ਅਤੇ ਸੀਕਵੈਂਸ ਵਰਕ ਵਿੱਚ ਅਨਾਰਕਲੀ ਸੂਟ ਪਾਇਆ ਹੈ। ਨਾਲ ਹੀ ਹੈਵੀ ਈਅਰਿੰਗਜ ਅਤੇ ਮੇਕਅੱਪ ਦੇ ਨਾਲ ਉਨ੍ਹਾਂ ਦਾ ਲੁੱਕ ਕਲਾਸੀ ਲੱਗ ਰਿਹਾ ਹੈ। ਤੁਸੀਂ ਵੀ ਸਿੰਪਲ ਸੂਟ ਕਲਾਸੀ ਲੁੱਕ ਪਾਉਣ ਲਈ ਐਕਟ੍ਰੈਸ ਦੇ ਇਸ ਲੁੱਕ ਤੋਂ ਵੀ ਆਇਡੀਆ ਲੈ ਸਕਦੇ ਹੋ।

ਰਕੁਲ ਪ੍ਰੀਤ

ਸਵੇਰ ਦੀਆਂ ਉਹ ਆਦਤਾਂ ਜੋ ਵਿਗਾੜਦੀਆਂ ਹਨ ਗੱਟ ਹੈਲਥ, ਅੱਜ ਹੀ ਸੁਧਾਰੋ