ਘੱਟ ਹੋ ਰਹੀ ਹੈ Rum ਅਤੇ Brandy ਦੀ ਵਿਕਰੀ
23 Nov 2023
TV9 Punjabi
ਅਕਸਰ ਇਹ ਕਿਹਾ ਜਾਂਦਾ ਹੈ ਕਿ ਠੰਡ ਵਿੱਚ ਲੋਕ Rum ਅਤੇ Brandy ਪੀਣੀ ਸ਼ੁਰੂ ਕਰ ਦਿੰਦੇ ਹਨ।
ਠੰਡ ਵਿੱਚ Rum
ਐਕਸਾਈਜ਼ ਡਿਪਾਰਟਮੈਂਟ ਦੇ ਆਂਕੜਿਆਂ ਦੇ ਮੁਤਾਬਕ ਇਸ ਕੁਆਟਰ ਵਿੱਚ ਸਪ੍ਰਿਟ ਦੀ ਵਿਕਰੀ 2.2 % ਡਿੱਗ ਗਈ ਹੈ।
ਘੱਟ ਰਹੀ ਵਿਕਰੀ
ਖ਼ਾਸ ਗੱਲ ਇਹ ਹੈ ਕਿ ਇਸ ਦੌਰਾਨ Rum ਅਤੇ Brandy ਦੀ ਵਿਕਰੀ ਵਿੱਚ ਗਿਰਾਵਟ ਆਈ ਹੈ।
Rum ਅਤੇ Brandy ਦੀ ਸੇਲ
ਇਸ ਦੌਰਾਨ Whisky,Gin ਅਤੇ Vodka ਦੀ ਵਿਕਰੀ ਵਿੱਚ ਵਾਧਾ ਦੇਖਣ ਨੂੰ ਮਿਲੀਆ। ਸੇਲ 3 ਤੋਂ 13% ਤੱਕ ਵੱਧ ਗਈ।
Whisky,Gin ਅਤੇ Vodka
ਦਰਅਸਲ ਕਰਨਾਟਕਾ ਵਿੱਚ ਟੈਕਸ 20% ਵੱਧਣ ਦੇ ਕਾਰਨ ਇਨ੍ਹਾਂ ਦੀ ਵਿਕਰੀ ਘੱਟ ਹੋ ਗਈ ਹੈ। ਯੂਪੀ ਵਿੱਚ ਵੀ ਸੇਲ ਘੱਟ ਦੇਖਣ ਨੂੰ ਮਿਲ ਰਹੀ ਹੈ।
ਇਹ ਹੈ ਕਾਰਨ
ਐਕਸਾਈਜ਼ ਡਿਪਾਰਟਮੈਂਟ ਦੇ ਆਂਕੜਿਆਂ ਦੇ ਮੁਤਾਬਕ Rum ਦੀ ਵਿਕਰੀ ਵਿੱਚ 0.7% ਤੱਕ ਗਿਰਾਵਟ ਦਰਜ਼ ਕੀਤੀ ਗਈ ਹੈ।
Rum
Gin ਅਤੇ Vodka ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਵਿਕਰੀ ਵਿੱਚ 13% ਅਤੇ 10ਫੀਸਦ ਦੀ ਤੇਜ਼ growth ਦਰਜ਼ ਕੀਤੀ ਗਈ ਹੈ।
Gin ਅਤੇ Vodka
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਸਰਦੀਆਂ 'ਚ ਬੀਮਾਰੀਆਂ ਤੋਂ ਬਚਣ ਲਈ ਇਸ ਤਰ੍ਹਾਂ ਰੱਖੋ ਖਿਆਲ
https://tv9punjabi.com/web-stories