ਪਟਾਕੇ ਚਲਾਉਣ ਤੋਂ ਪਹਿਲਾਂ ਸੁਰੱਖਿਆ ਦੇ ਇਹ ਕਰੋ ਇੰਤਜ਼ਾਮ
7 Oct 2023
TV9 Punjabi
ਦੀਵਾਲੀ 'ਤੇ ਪਟਾਕੇ ਚਲਾਏ ਜਾਂਦੇ ਹਨ ਅਤੇ ਚਾਰੇ ਪਾਸੇ ਦੀਵੇ ਅਤੇ ਮੋਮਬੱਤੀਆਂ ਜਗਾਈਆਂ ਜਾਂਦੀਆਂ ਹਨ, ਜਿਸ ਕਾਰਨ ਅੱਗ ਲੱਗਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ।
ਅੱਗ ਦਾ ਖ਼ਤਰਾ
ਖੁਸ਼ੀ ਦਾ ਦਿਨ ਉਦਾਸੀ ਵਿੱਚ ਨਾ ਬਦਲ ਜਾਵੇ, ਇਸ ਲਈ ਅੱਗ ਤੋਂ ਬਚਣ ਲਈ ਪਹਿਲਾਂ ਤੋਂ ਹੀ ਪ੍ਰਬੰਧ ਕਰੋ। ਇਸਦੇ ਲਈ ਤੁਹਾਨੂੰ ਆਪਣੇ ਘਰ ਵਿੱਚ ਅੱਗ ਦਾ ਸਿਲੰਡਰ ਰੱਖਣਾ ਚਾਹੀਦਾ ਹੈ।
ਅੱਗ ਸਿਲੰਡਰ
ਸਿਰਫ ਦੀਵਾਲੀ ਦੌਰਾਨ ਹੀ ਨਹੀਂ, ਅੱਗ ਕਿਸੇ ਸਮੇਂ ਵੀ ਲੱਗ ਸਕਦੀ ਹੈ, ਅਜਿਹੀ ਸਥਿਤੀ ਵਿੱਚ ਫਾਇਰ ਸਿਲੰਡਰ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਸਮੇਂ ਸਿਰ ਅੱਗ ਨੂੰ ਬੁਝਾਇਆ ਜਾ ਸਕੇ।
ਸਿਲੰਡਰ ਦੀ ਵਰਤੋ
ਤੁਹਾਨੂੰ ਇਹ ਸਿਲੰਡਰ 1,740 ਰੁਪਏ ਵਿੱਚ ਮਿਲ ਰਿਹਾ ਹੈ।
Fire Cylinder 6kg
ਤੁਹਾਨੂੰ ਇਹ 2 ABC ਪਾਊਡਰ ਸਿਲੰਡਰ 3,290 ਰੁਪਏ 'ਚ 40 ਫੀਸਦੀ ਦੀ ਛੋਟ ਦੇ ਨਾਲ ਮਿਲ ਰਹੇ ਹਨ।
DITECT Fire ABC Powder Type 6 Kg
ਤੁਸੀਂ ਇਸ ਸਪਰੇਅ ਨਾਲ ਛੋਟੀ ਜਿਹੀ ਅੱਗ ਨੂੰ ਆਸਾਨੀ ਨਾਲ ਬੁਝਾ ਸਕਦੇ ਹੋ। ਤੁਸੀਂ ਇਸਨੂੰ ਐਮਾਜ਼ਾਨ 'ਤੇ 115 ਰੁਪਏ ਵਿੱਚ ਪ੍ਰਾਪਤ ਕਰ ਸਕਦੇ ਹੋ।
Firestop Spray Safety
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਇੱਕ ਦੂਜੇ ਦੇ ਹੋਏ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਤੇ ਡਾ.ਗੁਰਵੀਨ ਕੌਰ
Learn more