ਇੱਕ ਦੂਜੇ ਦੇ ਹੋਏ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਤੇ ਡਾ.ਗੁਰਵੀਨ ਕੌਰ
7 Oct 2023
TV9 Punjabi
ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਤੇ ਡਾ.ਗੁਰਵੀਨ ਕੌਰ ਦਾ ਹੋਇਆ ਆਨੰਦ ਕਾਰਜ
ਆਨੰਦ ਕਾਰਜ
ਮੋਹਾਲੀ ਦੇ ਨਵਾਂਗਾਓਂ ਦੇ ਇੱਕ ਰਿਜ਼ੋਰਟ ਵਿੱਖੇ ਆਨੰਦ ਕਾਰਜ ਹੋਇਆ।
ਮੋਹਾਲੀ ਦੇ ਨਵਾਂਗਾਓਂ
29 ਅਕਤੂਬਰ ਨੂੰ ਮੇਰਠ 'ਚ ਗੁਰਮੀਤ ਸਿੰਘ ਮੀਤ ਹੇਅਰ ਦੀ ਮੰਗਣੀ ਹੋਈ ਸੀ
ਮੰਗਣੀ
ਹੁਣ ਇਸ ਤੋਂ ਬਾਅਦ ਰਿਸੈਪਸ਼ਨ ਦਾ ਪ੍ਰੋਗਰਾਮ 8 ਨਵੰਬਰ ਨੂੰ ਹੋਵੇਗਾ।
ਰਿਸੈਪਸ਼ਨ ਦਾ ਪ੍ਰੋਗਰਾਮ
ਖੇਡ ਮੰਤਰੀ ਦੇ ਵਿਆਹ ਵਿੱਚ ਪੰਜਾਬ ਦੇ ਕਈ ਨਾਮੀ ਚਿਹਰੇ ਸ਼ਾਮਿਲ ਹੋਏ।
ਨਾਮੀ ਚਿਹਰੇ
ਡਾ.ਗੁਰਵੀਨ ਕੌਰ ਮੇਰਠ ਦੇ ਗੋਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ।
ਗੋਡਵਿਨ ਗਰੁੱਪ
ਗੁਰਵੀਨ ਕੌਰ ਇੱਕ ਨਿੱਜੀ ਹਸਪਤਾਲ ਵਿੱਚ ਬਤੌਕ ਰੇਡੀਓਲੋਜਿਸਟ ਵਜੋਂ ਕੰਮ ਕਰ ਰਹੀ ਹੈ।
ਰੇਡੀਓਲੋਜਿਸਟ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਢਿੱਡ ਵਿੱਚ ਕਿੜੇ ਹੋਣ 'ਤੇ ਦਿਖਦੇ ਹਨ ਇਹ ਲੱਛਣ
Learn more