ਢਿੱਡ ਵਿੱਚ ਕਿੜੇ ਹੋਣ 'ਤੇ ਦਿਖਦੇ ਹਨ ਇਹ ਲੱਛਣ, ਘਰੇਲੂ ਨੁਸਖੇ ਦੇਣਗੇ ਰਾਹਤ

7 Oct 2023

TV9 Punjabi

ਜੇਕਰ ਇਸ 'ਤੇ ਲੰਬ ਸਮੇਂ ਤੱਕ ਧਿਆਨ ਨਾ ਦਿੱਤਾ ਜਾਵੇ ਤਾਂ ਢਿੱਡ ਸੰਬੰਧੀ ਸਮੱਸਿਆ ਹੋਣ ਲੱਗਦੀ ਹੈ।

ਢਿੱਡ ਵਿੱਚ ਕੀੜੇ ਹੋਣਾ

ਢਿੱਡ ਵਿੱਚ ਕੀੜੇ ਹੋਣ ਦੀ ਸਮੱਸਿਆ ਬੱਚਿਆਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। 

ਬੱਚਿਆਂ ਵਿੱਚ ਹੁੰਦੀ ਹੈ ਦਿੱਕਤ

ਢਿੱਡ ਵਿੱਚ ਕੀੜੇ ਹੋਣ 'ਤੇ ਬੱਚੇ ਕਾਫੀ ਪਤਲੇ ਹੋਣ ਲੱਗ ਜਾਂਦੇ ਹਨ। 

ਕੀ ਹੁੰਦੇ ਹਨ ਲੱਛਣ?

ਢਿੱਡ ਵਿੱਚ ਕੀੜੇ ਹੋਣ ਦਾ ਮੁਖ ਕਾਰਨ ਜ਼ਿਆਦਾਤਰ Germs ਹੋਣਾ ਹੈ। ਜੋ ਹੱਥਾਂ ਤੋਂ ਢਿੱਡ ਵਿੱਚ ਚਲੇ ਜਾਂਦੇ ਹਨ।

ਕੀ ਹੈ ਬਚਾਅ?

ਪਪੀਤੇ ਦੇ ਬੀਜਾਂ ਦਾ ਪਾਊਡਰ ਹਲਕੇ ਗਰਮ ਪਾਣੀ ਵਿੱਚ ਮਿਲਾ ਕੇ ਪੀਓ। ਇਸ ਨਾਲ ਢਿੱਡ ਦੇ ਕੀੜਿਆਂ ਤੋਂ ਛੁੱਟਕਾਰਾ ਮਿਲਦਾ ਹੈ।

ਪਪੀਤੇ ਦੇ ਬੀਜ

ਰਾਤ ਨੂੰ ਆਲੀਵ ਆਇਲ ਵਿੱਚ ਅੰਜੀਰ ਦੇ ਕੁੱਝ ਟੁੱਕੜੇ ਭਿਓ ਕੇ ਰੱਖੋ  ਅਤੇ ਸਵੇਰੇ ਖਾਲੀ ਢਿੱਡ ਖਾਓ।

ਅੰਜੀਰ ਇਸ ਤਰ੍ਹਾਂ ਖਾਓ

ਬੱਚਿਆਂ ਦੇ ਢਿੱਡ ਵਿੱਚ ਹੋਏ ਕੀੜਿਆਂ ਦੀ ਸਮੱਸਿਆ ਨੂੰ ਨਜ਼ਰਅੰਦਾਜ ਨਾ ਕਰੋ। ਡਾਕਟਰ ਨੂੰ ਤੁਰੰਤ ਦਿਖਾਓ ਅਤੇ ਜਾਂਚ ਕਰੋ।

ਡਾਕਟਰ ਤੋਂ ਸਲਾਹ

WhatsAPP Channels ਵਿੱਚ ਪੋਲ ਫਿਚਰ, ਇਹ ਹੋ ਸਕਦੇ ਹਨ ਨਵੇਂ ਅਪਡੇਟ