ਆਸਟ੍ਰੇਲੀਆ ਵਿੱਚ ਰੋਹਿਤ ਅਤੇ ਵਿਰਾਟ ਦੀ ਜੰਗ

11-10- 2025

TV9 Punjabi

Author: Sandeep Singh

ਆਸਟ੍ਰੇਲੀਆ ਦੌਰਾ

ਆਸਟ੍ਰੇਲੀਆ ਦੌਰੇ ਤੇ ਰੋਹਿਤ ਅਤੇ ਵਿਰਾਟ ਦੋਵੇਂ ਸੀਰੀਜ਼ ਖੇਡਦੇ ਨਜ਼ਰ ਆਉਣਗੇ। ਦੋਵੇਂ ਚੈਮਪੀਅਨ ਟ੍ਰਾਫੀ ਤੋਂ ਬਾਅਦ ਦੋਵੇ ਪਹਿਲੀ ਵਾਰ ਇੰਡੀਆ ਲਈ ਖੇਡਣਗੇ।

ਆਸਟ੍ਰੇਲੀਆ ਵਿਚ ਹੋਵੇਗੀ ਜੰਗ

ਦੱਸ ਦਈਏ ਕੀ ਵਨਡੇ ਸੀਰੀਜ਼ ਵਿਚ ਵਿਰਾਟ ਅਤੇ ਰੋਹਿਤ ਆਸਟ੍ਰੇਲੀਆ ਵਿਚ ਇੱਕ ਖਾਸ ਜੰਗ ਦੇਖਣ ਨੂੰ ਮਿਲੇਗੀ।  ਜੋ ਫੈਂਸ ਦੇ ਲਈ ਬਹੁਤ ਜ਼ਰੂਰੀ ਹੋ ਸਕਦੀ ਹੈ।

ਰੋਹਿਤ ਅਤੇ ਵਿਰਾਟ ਵਿਚਕਾਰ  ਇਹ ਜੰਗ ਆਸਟ੍ਰੇਲੀਆ ਵਿਚ ਵਨਡੇ ਸੈਕੜੇ ਨੂੰ ਲੈ ਕੇ ਹੈ। ਜਿਸ ਵਿਚ ਜ਼ਿਆਦਾ ਅੰਤਰ ਨਹੀਂ ਹੈ।

ਕੀ ਹੈ ਇਹ ਜੰਗ

ਰੋਹਿਤ ਸ਼ਰਮਾ ਵਨਡੇ ਵਿਚ ਆਸਟ੍ਰੇਲੀਆ ਵਿਰੁੱਧ ਸਭ ਤੋਂ ਵੱਧ ਸੈਕੜੇ ਬਣਾਉਣ ਵਾਲੇ ਭਾਰਤੀ ਕ੍ਰਿਕਟਰ ਹਨ। ਇਸ ਖਿਡਾਰੀ ਨੇ 19 ਪਾਰੀਆਂ ਵਿਚ 4 ਸੈਕੜੇ ਮਾਰੇ।

ਰੋਹਿਤ ਦੇ ਆਸਟ੍ਰੇਲੀਆ ਖਿਲਾਫ ਵੱਧ ਸੈਕੜੇ

ਵਿਰਾਟ ਇੱਕ ਕਦਮ ਪਿੱਛੇ

ਵਿਰਾਟ ਕੋਹਲੀ ਨੇ ਆਸਟ੍ਰੇਲੀਆ ਵਿਰੁੱਧ 18 ਮੈਚਾਂ ਚ ਤਿੰਨ ਸੈਕੜੇ ਬਣਾਏ ਹਨ। ਮਤਲਬ ਉਹ ਰੋਹਿਤ ਤੋਂ ਇੱਕ ਕਦਮ ਪਿੱਛੇ ਹਨ।

ਦੋਵਾਂ ਦੀ ਆਖਰੀ ਸੀਰੀਜ

ਵਿਰਾਟ ਅਤੇ ਰੋਹਿਤ ਸ਼ਰਮਾ ਦੀ ਇਹ ਆਖਿਰੀ ਸੀਰੀਜ  ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕੀ ਦੋਵਾਂ ਦਾ ਵਲਰਡ ਕੱਪ 2027 ਖੇਡਣਾ ਮੁਸ਼ਕਲ ਹੋ ਸਕਦਾ ਹੈ।

ਪਲਾਸਟਿਕ ਕਰੰਸੀ ਜਾਰੀ ਕਰਨ ਵਾਲਾ ਪਹਿਲਾ ਦੇਸ਼ ਕਿਹੜਾ?