ਸਨਾਤਨ ਧਰਮ 'ਚ ਅਜਿਹੀਆਂ 5 ਤਾਰੀਕਾਂ ਦਾ ਜ਼ਿਕਰ ਹੈ ਜਿਸ ਦਿਨ ਖਾਣਾ ਨਹੀਂ ਬਣਾਇਆ ਜਾਂਦਾ।

12 Sep 2023

TV9 Punjabi

ਇਸ 'ਚ ਮਾਂ ਅੰਨਪੂਰਨਾ ਅਤੇ ਧਨਲਕਸ਼ਮੀ ਰੋਟੀ ਬਣਾਉਣ ਕਾਰਨ ਨਰਾਜ਼ ਹੋ ਜਾਂਦੀ ਹੈ।

ਮਾਂ ਅੰਨਪੂਰਨਾ ਤੇ ਧਨਲਕਸ਼ਮੀ

Credits: Pixabay/Instagram

ਇਸ ਮੌਕੇ ਰੋਟੀ ਬਣਾਉਣ ਨਾਲ ਅੰਨ ਅਤੇ ਪੈਸੇ ਦੀ ਕਮੀ ਹੋ ਜਾਂਦੀ ਹੈ।

ਅੰਨ ਅਤੇ ਪੈਸੇ ਦੀ ਕਮੀ

ਮਾਨਤਾ ਹੈ ਕਿ ਨਾਗ ਪੰਚਮੀ ਵਾਲੇ ਦਿਨ ਰਸੋਈ ਵਿੱਚ ਅੱਗ ਨਹੀਂ ਬਾਲੀ ਜਾਂਦੀ। 

ਨਾਗਪੰਚਮੀ

ਸ਼ਾਸਤਰਾਂ ਅਨੁਸਾਰ ਤਵਾ ਰਾਹੂ ਦਾ ਪ੍ਰਤੀਕ ਹੈ।

ਤਵਾ ਰਾਹੂ ਦਾ ਪ੍ਰਤੀਕ

ਇਸ ਲਈ ਇਸ ਦਿਨ ਖਾਣਾ ਪਕਾਉਣ ਲਈ ਕੜਾਹੀ ਜਾਂ ਪਤੀਲੇ ਹੀ ਵਰਤੇ ਜਾਂਦੇ ਹਨ।

ਇਹ ਬਰਤਨਾਂ ਦੀ ਕਰੋ ਵਰਤੋ

ਸ਼ਰਦ ਪੂਰਨਿਮਾ ਦੇ ਦਿਨ ਮਹਾਲਕਸ਼ਮੀ ਪ੍ਰਗਟ ਹੋਏ ਸਨ।

ਸ਼ਰਦ ਪੂਰਨਿਮਾ

ਸ਼ਰਦ ਪੂਰਨਿਮਾ ਦੇ ਦਿਨ ਘਰ 'ਚ ਹੀ ਖੀਰ ਪੁੜੀ ਬਣਾਓ। ਇਹ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ।

ਖੀਰ ਪੁੜੀ ਬਣਾਓ

ਚੰਨ ਦੀ ਰੌਸ਼ਨੀ ਵਿੱਚ ਖੀਰ ਖਾਣ ਨਾਲ ਅੰਮ੍ਰਿਤ ਪੀਣ ਵਰਗਾ ਸੁਭਾਗ ਪ੍ਰਾਪਤ ਹੁੰਦਾ ਹੈ।

ਚੰਨ ਦੀ ਰੌਸ਼ਨੀ

ਸ਼ੀਤਲਾ ਅਸ਼ਟਮੀ 'ਤੇ ਮਾਂ ਸ਼ੀਤਲਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਬਾਸੀ ਭੋਜਨ ਭੇਟ ਕੀਤਾ ਜਾਂਦਾ ਹੈ।

ਸ਼ੀਤਲਾ ਅਸ਼ਟਮੀ

ਸ਼ਾਸਤਰਾਂ ਅਨੁਸਾਰ ਜਦੋਂ ਘਰ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਿਨ ਘਰ ਵਿੱਚ ਰੋਟੀ ਨਹੀਂ ਪਕਾਈ ਜਾਂਦੀ ਹੈ।

ਮਰਗ 'ਤੇ

ਦੀਵਾਲੀ ਵਾਲੇ ਦਿਨ ਵੀ ਰੋਟੀਆਂ ਨਹੀਂ ਬਣਾਉਣੀਆਂ ਚਾਹੀਦੀਆਂ। ਇਸ ਦਿਨ ਵਿਸ਼ੇਸ਼ ਪਕਵਾਨ ਤਿਆਰ ਕਰਨ ਦੀ ਪਰੰਪਰਾ ਹੈ।

ਦੀਵਾਲੀ

Easy Steps ਨਾਲ ਬਣਾਓ  ਮਖਾਨਾ Banana Smoothie