ਕਲਯੁਗ ਵਿੱਚ ਮੁਕਤੀ ਲਈ ਕੀ ਕਰਨਾ ਚਾਹੀਦਾ ਹੈ?

29-10- 2025

TV9 Punjabi

Author:Yashika.Jethi

ਕਈ ਵਾਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਉੱਠਦਾ ਹੈ ਕਿ ਕੀ ਕਲਯੁਗ ਵਿੱਚ ਵੀ ਗ੍ਰਹਿਸਥ ਜੀਵਨ ਬਤੀਤ ਕਰਦੇ ਹੋਏ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ?

ਕੀ ਗ੍ਰਹਿਸਥੀ ਨੂੰ ਮੁਕਤੀ ਮਿਲਦੀ ਹੈ?

ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਜੋ ਲੋਕ ਸੰਨਿਆਸ ਲੈ ਕੇ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਹਨ, ਉਨ੍ਹਾਂ ਨੂੰ ਹੀ ਮੁਕਤੀ ਪ੍ਰਾਪਤ ਹੁੰਦੀ ਹੈ।

ਪਰਮਾਤਮਾ ਵਿੱਚ ਲੀਨ ਹੋਣਾ

ਜਦੋਂ ਪ੍ਰੇਮਾਨੰਦ ਮਹਾਰਾਜ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਰਾਮਚਰਿਤ ਮਾਨਸ ਦੀ ਇੱਕ ਚੁਪਾਈ ਰਾਹੀਂ ਜਵਾਬ ਦਿੱਤਾ।

ਪ੍ਰੇਮਾਨੰਦ ਮਹਾਰਾਜ ਦਾ ਜਵਾਬ

ਉਨ੍ਹਾਂ ਨੇ ਕਿਹਾ, "ਕਲਯੁਗ ਕੇਵਲ ਨਾਮ ਅਧਾਰਾ, ਸੁਮਿਰ ਸੁਮਿਰ ਨਰ ਉਤਰਹਿ ਪਾਰਾ"

"ਰਾਮਚਰਿਤ ਮਾਨਸ ਦੀ ਚੌਪਾਈ

ਕਲਯੁਗ ਵਿੱਚ ਜਿੰਨਾ ਜ਼ਿਆਦਾ ਪਰਮਾਤਮਾ ਦਾ ਨਾਮ ਜਪੋਗੇ, ਓਨੀ ਹੀ ਤੁਹਾਡੀ ਪਰਮਾਤਮਾ ਪ੍ਰਤੀ ਸ਼ਰਧਾ ਵਧੇਗੀ ਅਤੇ ਪਰਮਾਤਮਾ ਪ੍ਰਤੀ ਤੁਹਾਡੀ ਸ਼ਰਧਾ ਜਿੰਨੀ ਜ਼ਿਆਦਾ ਵਧੇਗੀ, ਓਨਾ ਹੀ ਤੁਸੀਂ ਪਰਮ ਪਦ ਦੇ ਨੇੜੇ ਹੋਵੋਗੇ।

ਨਾਮ ਜਪ ਕਰੋ

ਪ੍ਰਭੂ ਦੇ ਚਰਨ ਕਮਲ ਹੀ ਪਰਮ ਪਦ ਹਨ। ਸਾਨੂੰ ਸੰਤਾਂ ਨਾਲ ਸੰਗਤ ਕਰਨੀ ਚਾਹੀਦੀ ਹੈ ਅਤੇ ਨਾਮ ਦਾ ਜਾਪ ਕਰਦੇ ਹੋਏ ਪਰਮਾਤਮਾ ਦੀ ਲੀਲਾ ਸੁਣਨੀ ਚਾਹੀਦੀ ਹੈ ।

ਸੰਤਾਂ ਨਾਲ ਸੰਗਤ ਕਰੋ।

ਕਰਮ ਕਰੋ ਉਹ ਵੀ ਇਮਾਨਦਾਰੀ ਨਾਲ ਅਤੇ ਪਰਮਾਤਮਾ ਨੂੰ ਸਮਰਪਿਤ ਕਰ ਦਿਓ ਤਾਂ ਤੁਸੀਂ ਪਰਿਵਾਰਕ ਜੀਵਨ ਬਤੀਤ ਕਰਦੇ ਹੋਏ ਭਗਵਤ ਪ੍ਰਾਪਤੀ ਹੋ ਜਾਵੇਗੀ।

ਇਮਾਨਦਾਰੀ ਨਾਲ ਕੰਮ ਕਰੋ।

ਘਰ ਵਿੱਚ ਟੁੱਟਿਆ ਸ਼ੀਸ਼ਾ ਜਾਂ ਘੜੀ ਰੱਖਣਾ ਕਿਉਂ ਹੰਦਾ ਹੈ ਅਸ਼ੁੱਭ?