ਜਾਣੋ ਕੀੜੀਆਂ ਦਾ ਘਰ 'ਚ ਦਾਖਲ ਹੋਣਾ ਸ਼ੁਭ ਜ਼ਾਂ ਅਸ਼ੁਭ?

28 Sep 2023

TV9 Punjabi

ਇਹ ਹਨ ਕਾਲੀਆਂ ਅਤੇ ਲਾਲ ਕੀੜੀਆਂ ਦੇ ਘਰੋਂ ਨਿਕਲਣ ਦੇ ਸੰਕੇਤ

ਘਰ 'ਚ ਕੀੜੀਆਂ

Credits: Unsplash/FreePik

ਘਰ 'ਚ ਕੀੜੀਆਂ ਦਾਖਲ ਹੋਣ ਨਾਲ ਹੁੰਦਾ ਹੈ ਸ਼ੁਭ ਅਤੇ ਅਸ਼ੁਭ ਚੀਜ਼ਾਂ ਦਾ ਖੁਲਾਸਾ

ਸ਼ੁਭ ਅਤੇ ਅਸ਼ੁਭ

ਸ਼ਾਸਤਰਾਂ ਦੇ ਅਨੁਸਾਰ,ਕੀੜੀਆਂ ਦਾ ਭਗਵਾਨ ਵਿਸ਼ਨੂੰ ਨਾਲ ਸੰਬੰਤ ਹੁੰਦਾ ਹੈ।

ਭਗਵਾਨ ਵਿਸ਼ਨੂੰ

ਇਹ ਮੰਨਿਆ ਜਾਂਦਾ ਹੈ ਕਿ ਕਾਲੀਆਂ ਕੀੜੀਆਂ ਦਾ ਸਬੰਧ ਸ਼ਨੀ ਦੇਵ ਨਾਲ ਹੁੰਦਾ ਹੈ।

ਸ਼ਨੀ ਦੇਵ ਨਾਲ ਸਬੰਧ

ਕਾਲੀ ਕੀੜੀਆਂ ਵੀ ਦੇਵੀ ਲਕਸ਼ਮੀ ਦੀ ਮਨਪਸੰਦ ਹਨ।

ਕਾਲੀਆਂ ਕੀੜੀਆਂ

ਧੰਨ ਦੀ ਦੇਵੀ ਮਾਤਾ ਲਕਸ਼ਮੀ ਘਰ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਦਿੰਦੀ ਹੈ ਇਹ 3 ਸੰਕੇਤ

ਦੇਵੀ ਲਕਸ਼ਮੀ ਦੇ 3 ਸੰਕੇਤ

ਜੇਕਰ ਤੁਸੀਂ ਆਪਣੇ ਘਰ ਵਿੱਚ ਕਾਲੀਆਂ ਕੀੜੀਆਂ ਦਾ ਝੁੰਡ ਦੇਖਦੇ ਹੋ, ਤਾਂ ਇਹ ਸੰਕੇਤ ਹੈ ਕਿ ਭਗਵਾਨ ਵਿਸ਼ਨੂੰ ਤੁਹਾਡੇ ਘਰ ਵਿੱਚ ਨਿਵਾਸ ਕਰ ਰਹੇ ਹਨ।

ਕਾਲੀਆਂ ਕੀੜੀਆਂ ਦਾ ਝੁੰਡ

ਜੇਕਰ ਕਾਲੀਆਂ ਕੀੜੀਆਂ ਤੁਹਾਡੇ ਘਰ 'ਚ ਗੋਲਾਕਾਰ ਬਣਾ ਰਹੀਆਂ ਹਨ ਜਾਂ ਕੰਧ 'ਤੇ ਉੱਪਰ ਵੱਲ ਵਧਦੀਆਂ ਨਜ਼ਰ ਆ ਰਹੀਆਂ ਹਨ, ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਦੇਵੀ ਲਕਸ਼ਮੀ ਨੇ ਤੁਹਾਡੇ ਘਰ ਪ੍ਰਵੇਸ਼ ਕਰ ਲਿਆ ਹੈ।

ਘਰ 'ਚ ਕਾਲੀਆਂ ਕੀੜੀਆਂ

ਜੇਕਰ ਤੁਹਾਡੇ ਘਰ 'ਚ ਲਾਲ ਕੀੜੀਆਂ ਨਿਕਲਦੀਆਂ ਹਨ ਤਾਂ ਇਹ ਤੁਹਾਡੇ ਘਰ 'ਚ ਆਰਥਿਕ ਨੁਕਸਾਨ ਅਤੇ ਬੀਮਾਰੀਆਂ ਦਾ ਸੰਕੇਤ ਹੈ।

ਸਭ ਤੋਂ ਬੁਰ੍ਹਾ ਸੰਕੇਤ

ਘਰੈਲੂ ਨੁਸਖੇ ਅਪਣਾਓ ਤੇ ਖੂਬਸੂਰਤ ਸਕਿਨ ਪਾਓ।