ਦੀਵਾਲੀ 'ਤੇ ਕਿਉਂ ਜਗਾਉਂਦੇ ਹਨ ਦੀਵੇ?
6 Oct 2023
TV9 Punjabi
ਦੀਵਾਲੀ 12 ਨਵੰਬਰ ਨੂੰ ਹੈ। ਇਸ ਦਿਨ ਮਾਤਾ ਲਕਸ਼ਮੀ ਅਤੇ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਘਰ ਵਿੱਚ ਦੀਵੇ ਜਲਾਏ ਜਾਂਦੇ ਹਨ।
ਦੀਵਾਲੀ 'ਤੇ ਦੀਵੇ
ਦੀਵਾਲੀ ਵਾਲੇ ਦਿਨ 14 ਸਾਲ ਦੇ ਬਨਵਾਸ ਤੋਂ ਬਾਅਦ ਭਗਵਾਨ ਰਾਮ, ਦੇਵੀ ਸੀਤਾ ਤੇ ਭਰਾ ਲਛਮਣ ਅਯੋਧਿਆ ਵਾਪਸ ਆਏ ਸੀ। ਉਨ੍ਹਾਂ ਦੇ ਵਾਪਸ ਆਉਣ ਦੀ ਖੁਸ਼ੀ 'ਚ ਪੂਰੇ ਇਲਾਕੇ 'ਚ ਦੀਵੇ ਜਗਾਏ ਗਏ ਸੀ।
ਰਾਮ-ਸੀਤਾ ਨਾਲ ਜੁੜਿਆ ਕਾਰਨ
ਹਿੰਦੂ ਧਰਮ ਵਿੱਚ ਪੂਜਾ-ਪਾਠ ਦੇ ਦੌਰਾਨ ਦੀਵੇ ਜਗਾਉਣ ਦਾ ਖਾਸ ਸਹੱਤਵ ਹੈ। ਦੀਵੇ ਰੋਸ਼ਨੀ ਦੇ ਨਾਲ-ਨਾਲ ਨਕਾਰਤਮਕਤਾ ਨੂੰ ਵੀ ਦੂਰ ਕਰਦਾ ਹੈ।
ਕਿਉਂ ਜਗਾਏ ਜਾਂਦੇ ਹਨ ਦੀਵੇ?
ਦੀਵਾਲੀ ਅਮਾਵਸ ਦੇ ਦਿਨ ਤੋਂ ਪਿੱਤਰਾਂ ਦੀ ਰਾਤ ਸ਼ੁਰੂ ਹੋ ਜਾਂਦੀ ਹੈ ਅਤੇ ਸਾਡੇ ਪਿੱਤਰ ਰਾਹ ਨਾ ਭਟਕਣ ਇਸ ਲਈ ਵੀ ਦੀਵਾਲੀ ਵਾਲੇ ਦਿਨ ਦੀਵੇ ਜਗਾਏ ਜਾਂਦੇ ਹਨ।
ਪਿੱਤਰਾਂ ਲਈ ਵੀ ਖਾਸ
ਦੀਵਾਲੀ ਦੀ ਰਾਤ ਪਹਿਲਾ ਦੀਵੇ ਲਕਸ਼ਮੀ ਪੂਜਾ ਦੇ ਦੌਰਾਨ ਜਗਾਉਣਾ ਚਾਹੀਦਾ ਹੈ। ਇਸ ਦਿਨ ਪਿਤੱਰਾਂ ਅਤੇ ਯਮ ਦੇ ਲਈ ਵੀ ਦੀਵੇ ਜਗਾਉਣਾ ਜ਼ਰੂਰੀ ਹੈ।
ਜਗਾਓ ਦੀਪ
ਦੀਵਾਲੀ ਦੇ ਦਿਨ ਦੀਵੇ ਜਗਾਉਣ ਨਾਲ ਮਾਤਾ ਲਕਸ਼ਮੀ ਅਤੇ ਗਣੇਸ਼ ਭਗਵਾਨ ਖੁਸ਼ ਹੁੰਦੇ ਹਨ ਅਤੇ ਉਨ੍ਹਾਂ ਦੀ ਕਿਰਪਾ ਹੁੰਦੀ ਹੈ।
ਦੀਪ ਜਗਾਉਣ ਨਾਲ ਘਰ 'ਚ ਖੁਸ਼ੀਆਂ
ਸ਼ਾਸਰਤਾਂ ਮੁਤਾਬਕ, ਕਾਰਤਿਕ ਮਹੀਨੇ ਦੀ ਅਮਾਵਸਿਆ ਦੇ ਦਿਨ ਦੀ ਹੀ ਸਮੁੰਦਰ ਮੰਥਨ ਦੇ ਸਮੇਂ ਲਕਸ਼ਮੀ ਮਾਤਾ ਪ੍ਰਗਟ ਹੋਈ ਸੀ। ਉਨ੍ਹਾਂ ਦੇ ਸੁਆਗਤ ਲਈ ਦੀਵੇ ਜਗਾਏ ਜਾਂਦੇ ਹਨ।
ਮਾਤਾ ਲਕਸ਼ਮੀ ਦੇ ਸਵਾਗਤ ਲਈ....
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਦਿਮਾਗ ਨੂੰ ਤੇਜ਼ ਕਰਨ ਲਈ ਮਦਦਗਾਰ ਹੈ ਇਹ ਫਲ
Learn more