16-10- 2025
TV9 Punjabi
Author: Yashika Jethi
ਇਸ ਸਾਲ ਧਨਤੇਰਸ ਸ਼ਨੀਵਾਰ ਨੂੰ ਪੈ ਰਹੀ ਹੈ, ਅਜਿਹੇ ਵਿੱਚ ਲੋਕਾਂ ਦੇ ਮਨਾਂ ਵਿੱਚ ਇੱਕ ਸਵਾਲ ਉੱਠ ਰਿਹਾ ਹੈ ਕਿ ਕੀ ਉਨ੍ਹਾਂ ਨੂੰ ਗੱਡੀ ਖਰੀਦਣੀ ਚਾਹੀਦੀ ਹੈ?
ਦਰਅਸਲ, ਸ਼ਨੀਵਾਰ ਨੂੰ ਲੋਹਾ ਖਰੀਦਣਾ ਅਸ਼ੁਭ ਮੰਨਿਆ ਜਾਂਦਾ ਹੈ ਅਤੇ ਵਾਹਨ ਵਿੱਚ ਲੋਹਾ ਹੁੰਦਾ ਹੈ।
ਉਥੇ ਹੀ ਲੋਕ ਧਨਤੇਰਸ 'ਤੇ ਨਵੀਂ ਗੱਡੀ ਖਰੀਦਣ ਲਈ ਉਤਸੁਕ ਹਨ।
ਬੇਸ਼ੱਕ ਧਨਤੇਰਸ ਸ਼ਨੀਵਾਰ ਨੂੰ ਪੈ ਰਹੀ ਹੈ, ਫਿਰ ਵੀ ਤੁਸੀਂ ਗੱਡੀ ਨੂੰ ਅਭਿਜੀਤ ਮੁਹੂਰਤ ਵਿੱਚ ਖਰੀਦ ਸਕਦੇ ਹੋ, ਜੋ ਕਿ ਸਵੇਰੇ 11:43 ਵਜੇ ਤੋਂ ਦੁਪਹਿਰ 12:39 ਵਜੇ ਤੱਕ ਹੈ।
ਅ
ਸ਼ਨੀਵਾਰ ਨੂੰ ਅੰਮ੍ਰਿਤ ਕਾਲ ਸਮੇਂ ਕਾਰ ਨੂੰ ਖਰੀਦਿਆ ਜਾ ਸਕਦਾ ਹੈ । ਜੋ ਕਿ ਸਵੇਰੇ 8:50 ਵਜੇ ਤੋਂ 10:33 ਵਜੇ ਤੱਕ ਹੈ।
ਅ
ਤੁਸੀਂ ਵਿਜੇ ਮਹੂਰਤ ਦੌਰਾਨ ਦੁਪਹਿਰ 2 ਵਜੇ ਤੋਂ 2:46 ਵਜੇ ਤੱਕ ਵੀ ਕਾਰ ਖਰੀਦ ਸਕਦੇ ਹੋ।
ਅ
ਸਭ ਤੋਂ ਵਧੀਆ ਸਮਾਂ ਚਰ ਮੁਹੂਰਤ ਵਿੱਚ ਦੁਪਹਿਰ 12:06 ਵਜੇ ਤੋਂ 01:32 ਵਜੇ ਵਿਚਕਾਰ ਗੱਡੀ ਖਰੀਦ ਸਕਦੇ ਹੋ ।