ਨਵੇਂ ਸਾਲ 'ਤੇ ਪਾਉਣਾ ਚਾਹੁੰਦੇ ਹੋ ਤਰੱਕੀ ਤਾਂ ਘਰ ਵਿੱਚੋਂ ਬਾਹਰ ਕੱਢੋ ਇਹ ਸਮਾਨ
29 Dec 2023
TV9Punjabi
ਵਾਸਤੂ ਦੁਆਰਾ ਦੱਸੀਆਂ ਗਈਆਂ ਕੁਝ ਚੀਜ਼ਾਂ ਹਨ ਜੋ ਤੁਹਾਨੂੰ ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਘਰ ਤੋਂ ਹਟਾਉਣੀਆਂ ਚਾਹੀਦੀਆਂ ਹਨ।
New Year Vastu Tips
ਘਰ 'ਚ ਕੰਧ 'ਤੇ ਲਗਾਈ ਗਈ ਘੜੀ ਨੂੰ ਕਦੇ ਵੀ ਬੰਦ ਨਹੀਂ ਰੱਖਣ ਚਾਹੀਦਾ। ਵਾਸਤੂ ਮੁਤਾਬਕ ਇਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ।
ਰੁਕੀ ਹੋਈ ਘੜੀ
ਵਾਸਤੂ ਸ਼ਾਸਤਰ ਦੇ ਮੁਤਾਬਕ , ਟੁੱਟੇ ਬਰਤਨ ਜਾਂ ਸ਼ੀਸ਼ੇ ਕਦੇ ਵੀ ਘਰ ਵਿੱਚ ਨਹੀਂ ਰੱਖਣੇ ਚਾਹੀਦੇ, ਕਿਉਂਕਿ ਇਹ ਨਕਾਰਾਤਮਕ ਊਰਜਾ ਪੈਦਾ ਕਰਦੇ ਹਨ।
ਨਕਾਰਾਤਮਕ ਊਰਜਾ
ਘਰ ਵਿੱਚ ਮੁਰਝਾਏ ਫੁੱਲਾਂ ਦਾ ਰੱਖਣਾ ਇੱਕ ਦੁੱਖਦਾਈ ਸੰਕੇਤ ਹੈ, ਇਸ ਲਈ ਨਵਾਂ ਸਾਲ ਆਉਣ ਤੋਂ ਪਹਿਲਾਂ, ਸੁੱਕੇ ਫੁੱਲਾਂ ਨੂੰ ਘਰ ਤੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ।
ਮੁਰਝਾਏ ਫੁੱਲ
ਨਵਾਂ ਸਾਲ ਆਉਂਦੇ ਹੀ ਪੁਰਾਣੇ ਕੈਲੰਡਰ ਨੂੰ ਘਰੋਂ ਕੱਢ ਦੇਣਾ ਚਾਹੀਦਾ ਹੈ। ਪੁਰਾਣੇ ਕੈਲੰਡਰ ਨੂੰ ਪਾਸਟ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਪੁਰਾਣੇ ਕੈਲੰਡਰ
ਜੇਕਰ ਤੁਹਾਡੇ ਘਰ 'ਚ ਕੰਡੇਦਾਰ ਪੌਦੇ ਹਨ ਤਾਂ ਉਨ੍ਹਾਂ ਨੂੰ ਨਵੇਂ ਸਾਲ ਤੋਂ ਪਹਿਲਾਂ ਹਟਾ ਦਿਓ। ਇਨ੍ਹਾਂ ਨੂੰ ਘਰ 'ਚ ਰੱਖਣ ਨਾਲ ਨਕਾਰਾਤਮਕਤਾ ਵਧਦੀ ਹੈ।
ਕੰਡੇਦਾਰ ਪੌਦੇ
ਜੇਕਰ ਤੁਹਾਡੇ ਘਰ ਵਿੱਚ ਕੋਈ ਟੁੱਟੀ-ਫੁੱਟੀ, ਨੁਕਸਦਾਰ ਇਲੈਕਟ੍ਰਾਨਿਕ ਵਸਤੂਆਂ, ਬਿਜਲੀ ਦੀਆਂ ਤਾਰਾਂ, ਫਟੇ ਸ਼ੀਸ਼ੇ ਆਦਿ ਹਨ ਤਾਂ ਇਨ੍ਹਾਂ ਨੂੰ ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਘਰੋਂ ਹਟਾ ਦੇਣਾ ਚਾਹੀਦਾ ਹੈ।
ਇਲੈਕਟ੍ਰਾਨਿਕ ਵਸਤੂਆਂ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
EMI 'ਤੇ ਖ਼ਰੀਦ ਸਕਦੇ ਹੋ OLA ਇਲੈਕਟ੍ਰੀਕ ਸਕੂਟਰ, ਜਾਣੋ ਡਿਟੇਲਸ
Learn more