ਪਾਰਟਨਰ 'ਤੇ ਇਨ੍ਹਾਂ ਤਰੀਕਿਆਂ ਨਾਲ ਜਤਾਓ ਪਿਆਰ
19 Dec 2023
TV9 Punjabi
ਕਈ ਵਾਰ ਕਪਲਸ ਨੂੰ ਲੱਗਦਾ ਹੈ ਕਿ ਉਨ੍ਹਾਂ ਵਿੱਚ ਪਹਿਲਾਂ ਵਰਗਾ ਰੋਮਾਂਸ ਨਹੀਂ ਰਿਹਾ। ਇਸ ਲਈ ਬੇਹੱਦ ਜ਼ਰੂਰੀ ਹੈ ਪਾਰਟਨਰ 'ਤੇ ਪਿਆਰ ਜਤਾਉਣਾ।
ਰਿਲੇਸ਼ਨਸ਼ਿਪ ਟਿਪਸ
ਪਾਰਟਨਰ ਨੂੰ ਪਿਆਰ ਜਤਾਉਣਾ ਦੇ ਕੁੱਝ ਅਜਿਹੇ ਤਰੀਕੇ ਹਨ ਜਿਸ ਤੋਂ ਬਾਅਦ ਸਾਲਾਂ ਤੱਕ ਵੀ ਰਿਲੇਸ਼ਨਸ਼ਿਪ ਵਿੱਚ ਰੋਮਾਂਸ ਰਵੇਗਾ।
ਰਿਸ਼ਤਾ ਹੋਵੇਗਾ ਗਹਿਰਾ
ਰਿਸ਼ਤੇ ਵਿੱਚ ਜ਼ਿਆਦਾ ਦਿਨਾਂ ਬਾਅਦ ਲੋਕੀ ਛੋਟੀਆਂ ਚੀਜ਼ਾਂ 'ਤੇ ਧਿਆਨ ਨਹੀਂ ਦਿੰਦੇ। ਇਸ ਲਈ ਪਾਰਟਨਰ ਨੂੰ ਗੱਲ ਕਰਕੇ ਪਿਆਰ ਜਤਾਓ।
ਗੱਲ ਨਾਲ ਕਰੋ ਇਜ਼ਹਾਰ
ਸ਼ੁਰੂਆਤ ਵਿੱਚ ਤਾਂ ਹਰ ਕੋਈ ਤਾਰਿਫ ਕਰਦਾ ਹੈ ਪਰ ਜਦੋਂ ਕਈ ਸਾਲ ਬੀਤ ਜਾਂਦੇ ਹਨ ਤਾਂ ਵੀ ਪਾਰਟਨਰ ਦੇ ਵਾਲਾਂ ਤੋਂ ਲੈ ਕੇ ਬਿਊਟੀ ਦੀ ਤਾਰੀਫ ਕਰਦੇ ਰਹੋ।
ਤਾਰੀਫ ਕਰੋ
ਕਈ ਵਾਰ ਸਾਰਿਆਂ ਦੇ ਸਾਹਮਣੇ ਵੀ ਪਾਰਟਨਰ ਦਾ ਹੱਥ Public ਵਿੱਚ ਫੜੋ।
ਇਹ ਤਰੀਕਾ ਹੈ ਬੇਸਟ
ਕਈ ਵਾਰ ਵਿਆਹ ਜਾਂ ਲੰਬੇ ਰਿਲੇਸ਼ਨਸ਼ੀਪ ਵਿੱਚ ਲੋਕ ਪਾਰਟਨਰ ਨੂੰ ਸਮਾਂ ਤੱਕ ਨਹੀਂ ਦਿੰਦੇ। ਇਸ ਲਈ ਇੱਕ ਡੇਟ ਪਲਾਨ ਕਰੋ।
Date ਪਲਾਨ ਕਰੋ
ਪਾਰਟਨਰ ਦੇ ਨਾਲ ਰਸੋਈ ਦੇ ਕੰਮਾਂ ਵਿੱਚ ਕੁੱਝ ਮਸਾਂ ਕੱਢ ਕੇ ਮਦਦ ਕਰੋ।
ਘਰ ਵਿੱਚ ਦਿਓ ਸਾਥ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
Iron ਦੀ ਨਹੀਂ ਹੋਵੇਗੀ ਕਮੀ,ਸਰਦੀਆਂ ਵਿੱਚ ਖਾਓ ਇਹ ਫੂਡਸ
Learn more