ਪੰਜਾਬ ਕਾਂਗਰਸ ਪ੍ਰਧਾਨ ਵੜਿੰਗ ਤੇ ਇੰਚਾਰਜ ਦੇਵੇਂਦਰ ਯਾਦਵ ਖਿਲਾਫ ਬਗਾਵਤ, ਇਹ ਹੈ ਮਾਮਲਾ

27-11- 2024

TV9 Punjabi

Author: Isha Sharma

ਪੰਜਾਬ ਵਿੱਚ ਜ਼ਿਮਨੀ ਚੋਣਾਂ ਦੇ ਨਤੀਜੀਆਂ ਤੋਂ ਬਾਅਦ ਬਗਾਵਤੀ ਸੁਰ ਦੇਖਣ ਨੂੰ ਮਿਲ ਰਹੇ ਹਨ।

ਜ਼ਿਮਨੀ ਚੋਣਾਂ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਤੇ ਇੰਚਾਰਜ ਦੇਵੇਂਦਰ ਯਾਦਵ ਖਿਲਾਫ ਬਗਾਵਤ ਦੇਖਣ ਨੂੰ ਮਿਲ ਰਹੀ ਹੈ।

ਪੰਜਾਬ ਕਾਂਗਰਸ ਪ੍ਰਧਾਨ 

ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਾਂਗਰਸ ਦੇ ਜ਼ਿਆਦਾਤਰ ਸੀਨੀਅਰ ਨੇਤਾ, ਸੰਸਦ ਮੈਂਬਰ ਅਤੇ ਵਿਧਾਇਕ ਸਪੀਕਰ ਅਤੇ ਇੰਚਾਰਜ ਨੂੰ ਬਦਲਣ ਦੀ ਮੰਗ ਕਰ ਰਹੇ ਹਨ।

 4 ਵਿਧਾਨ ਸਭਾ ਸੀਟਾਂ

ਸੂਤਰ ਇਹ ਵੀ ਦੱਸਦੇ ਹਨ ਕਿ ਕਥਿਤ ਤੌਰ ‘ਤੇ ਦੋਵਾਂ ਆਗੂਆਂ ‘ਤੇ ਟਿਕਟਾਂ ਦੀ ਵੰਡ ‘ਚ ਬੇਨਿਯਮੀਆਂ ਦੇ ਇਲਜ਼ਾਮ ਹਨ।

ਟਿਕਟਾਂ ਦੀ ਵੰਡ

ਇਲਜ਼ਾਮ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਇੰਚਾਰਜ ਨੇ ਹਾਲ ਹੀ ਵਿੱਚ ਸੀਨੀਅਰ ਆਗੂਆਂ ਨੂੰ ਭਰੋਸੇ ਵਿੱਚ ਲਏ ਬਿਨਾਂ ਅਤੇ ਪੀਈਸੀ ਬਣਾਏ ਬਿਨਾਂ ਹੀ ਜ਼ਿਮਨੀ ਚੋਣ ਲਈ ਟਿਕਟਾਂ ਦੀ ਵੰਡ ਕੀਤੀ।

ਇੰਚਾਰਜ 

ਇਲਜ਼ਾਮ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਕਾਂਗਰਸ ਨੂੰ ਏ.ਆਈ.ਸੀ.ਸੀ. ਤੋਂ ਮਿਲੇ ਪੈਸੇ ਦਾ ਵੱਡਾ ਹਿੱਸਾ ਚੋਣ ਲੜਨ ਵਿੱਚ ਖਰਚ ਨਹੀਂ ਕੀਤਾ ਗਿਆ। ਇਹ ਪੈਸਾ ਹੁਣ ਦਿੱਲੀ ਨਿਆਏ ਯਾਤਰਾ ‘ਤੇ ਵੀ ਖਰਚ ਹੋਣ ਦੀ ਗੱਲ ਕਹੀ ਜਾ ਰਹੀ ਹੈ।

ਪੈਸੇ ਦਾ ਵੱਡਾ ਹਿੱਸਾ

ਕਬੀਰ ਸੰਪਰਦਾ ਦੇ ਲੋਕ ਰੱਬ ਨੂੰ ਮੰਨਦੇ ਹਨ ਪਰ ਪੂਜਾ ਨਹੀਂ ਕਰਦੇ