ਰਤਨ ਟਾਟਾ ਪਿੱਛੇ ਛੱਡ ਗਏ ਇੰਨੀ ਦੌਲਤ, ਹੁਣ ਕੌਣ ਹੋਵੇਗਾ 'ਮਾਲਕ'?

10-10- 2024

TV9 Punjabi

Author: Ramandeep Singh

ਭਾਰਤ ਦੇ ਉੱਘੇ ਉਦਯੋਗਪਤੀ ਅਤੇ ਸਮਾਜ ਸੇਵਕ ਰਤਨ ਟਾਟਾ ਦਾ ਬੀਤੀ ਰਾਤ 86 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।

ਰਤਨ ਟਾਟਾ ਦਾ ਦਿਹਾਂਤ

140 ਕਰੋੜ ਭਾਰਤੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਰਤਨ ਟਾਟਾ ਸਾਡੇ ਵਿੱਚ ਨਹੀਂ ਰਹੇ।

ਦੇਸ਼ ਭਰ ਵਿੱਚ ਸੋਗ

ਉਹ ਆਪਣੇ ਦਾਨ, ਉਦਾਰਤਾ ਅਤੇ ਦਿਆਲੂ ਸੁਭਾਅ ਕਾਰਨ ਪੂਰੀ ਦੁਨੀਆਂ ਵਿੱਚ ਮਸ਼ਹੂਰ ਸਨ ਨਾ ਕਿ ਸਿਰਫ਼ ਇੱਕ ਵਪਾਰੀ ਦੇ ਤੌਰ 'ਤੇ ਮਸ਼ਹੂਰ ਸਨ।

ਪਰਉਪਕਾਰੀ ਟਾਟਾ

ਹੁਰੁਨ ਇੰਡੀਆ ਰਿਚ ਲਿਸਟ 2022 ਦੇ ਅਨੁਸਾਰ, ਰਤਨ ਟਾਟਾ ਕੋਲ 3800 ਕਰੋੜ ਰੁਪਏ ਦੀ ਜਾਇਦਾਦ ਸੀ।

ਇੰਨੀ ਦੌਲਤ

ਮੌਜੂਦਾ ਸਮੇਂ 'ਚ ਉਹ ਕਈ ਕੰਪਨੀਆਂ ਦੀ ਕਮਾਂਡ ਕਰ ਰਹੇ ਸਨ।

ਕਈ ਕੰਪਨੀਆਂ ਦੀ ਕਮਾਂਡ

ਕਰੋੜਾਂ ਦੀ ਦੌਲਤ ਦੇ ਬਾਵਜੂਦ ਰਤਨ ਟਾਟਾ ਬਹੁਤ ਸਾਦਾ ਜੀਵਨ ਬਤੀਤ ਕਰਦੇ ਸਨ।

ਸਧਾਰਨ ਜੀਵਨ

ਰਤਨ ਟਾਟਾ ਦੇ ਉੱਤਰਾਧਿਕਾਰੀਆਂ ਵਿੱਚ ਨੋਏਲ ਟਾਟਾ ਦੇ ਤਿੰਨ ਬੱਚਿਆਂ ਦੇ ਨਾਂ ਸਭ ਤੋਂ ਅੱਗੇ ਹਨ। ਨੋਏਲ ਰਤਨ ਟਾਟਾ ਦੇ ਸੌਤੇਲੇ ਭਰਾ ਹਨ।

ਵਾਰਸ ਕੌਣ ਹੋਵੇਗਾ

ਇਹ ਸੀ ਰਤਨ ਟਾਟਾ ਦੀ ਪਹਿਲੀ ਨੌਕਰੀ, ਇੰਨੀ ਮਿਲਦੀ ਸੀ ਤਨਖਾਹ?