22 Jan 2024
TV9 Punjabi
ਪ੍ਰਾਣ ਪ੍ਰਤਿਸ਼ਠਾ ਦੇ ਅਨੁਸ਼ਠਾਨ ਦੇ ਸਮੇਂ ਰਾਮਲਲਾ ਦੀ ਮੂਰਤੀ ਦਾ ਬੇਹੱਦ ਮੋਹਕ ਰੂਪ ਨਜ਼ਰ ਆਇਆ।
ਰਾਮਲਲਾ ਦੀ ਮੂਰਤੀ ਨੂੰ ਪੀਲੇ ਅਤੇ ਲਾਲ ਰੰਗ ਦੇ ਕੱਪੜੇ ਪਹਿਨਾਏ ਗਏ ਹਨ ਨਾਲ ਹੀ ਮੱਥੇ 'ਤੇ ਤਿਲਕ ਵੀ ਹੈ।
ਰਾਮਲਲਾ ਦੀ ਸ਼ਿਆਮਲ ਰੰਗ ਦੀ ਮੂਰਤੀ ਨੂੰ ਮੁਕੁਟ,ਗਲੇ ਵਿੱਚ ਹਾਰ,ਕਮਰਬੰਦ ਅਤੇ ਹੋਰ ਆਭੁਸਨਾਂ ਨਾਲ ਸਜਾਇਆ ਗਿਆ।
ਉਨ੍ਹਾਂ ਦੀ ਮੂਰਤੀ 'ਤੇ ਫੁੱਲ ਅਤੇ ਤੁਲਸੀ ਨਾਲ ਬਣੀ ਮਾਲਾ ਪਹਨਾਈ ਗਈ ਹੈ।
ਪ੍ਰਾਣ-ਪ੍ਰਤਿਸ਼ਠਾ ਦੇ ਸਮੇਂ ਰਾਮਲਲਾ ਦੇ ਪੈਰਾਂ ਵਿੱਚ ਕਮਲ ਅਤੇ ਗੁਲਾਬ ਦੇ ਫੁੱਲ ਚੜਾਏ ਗਏ।
ਕਮਲ ਦੇ ਫੁੱਲਾਂ ਤੇ ਖੜੀ ਮੂਰਤੀ ਦੇ ਖੱਬੇ ਹੱਥ ਵਿੱਚ ਧਨੁੰਸ਼ ਅਤੇ ਸੱਜੇ ਹੱਥ ਵਿੱਚ ਬਾਣ ਹੈ।