ਵਿਦੇਸ਼ ਜਾਣ ਤੋਂ ਪਹਿਲਾਂ ਕੇਂਦਰੀ ਮੰਤਰਾਲੇ ਦੀ ਲੈਣੀ ਹੋਵੇਗੀ ਪਰਮੀਸ਼ਨ
1 Dec 2023
TV9 Punjabi
ਸੰਸਦ ਦਾ ਸਰਦ ਰੁੱਤ ਇਜਲਾਸ ਕੁੱਝ ਹੀ ਦਿਨਾਂ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਰਾਜ ਸਭਾ ਨੇ ਆਪਣੇ ਮੈਂਬਰਾਂ ਦੇ ਵਿਦੇਸ਼ ਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ।
ਵਿਦੇਸ਼ ਯਾਤਰਾ 'ਤੇ ਲੱਗੀ ਰੋਕ
TV9 Hindi/Unsplash/AFP
ਰਾਜ ਸਭਾ ਨੇ ਆਦੇਸ਼ ਦਿੱਤਾ ਹੈ ਕਿ ਮੈਂਬਰਾਂ ਨੂੰ ਕਿਸੇ ਵੀ ਕਾਰਨ 'ਤੇ ਵਿਦੇਸ਼ ਜਾਣ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦੇਣੀ ਹੋਵੇਗੀ। ਯਾਤਰਾ ਲਈ ਪਰਮੀਸ਼ਨ ਲੈਣੀ ਜ਼ਰੂਰੀ ਹੈ।
ਮੰਤਰਾਲੇ ਨੂੰ ਦੇਣੀ ਹੋਵੇਗੀ ਜਾਣਕਾਰੀ
ਸੰਸਦ ਦਾ ਸਰਦ ਰੁੱਤ ਇਜਲਾਸ 4 ਦਸੰਬਰ ਤੋਂ 22 ਦਸੰਬਰ ਤੱਕ ਚੱਲੇਗਾ। ਜਿਸ ਦੌਰਾਨ ਰਾਜ ਸਭਾ ਚੋਣ ਜ਼ਾਬਤਾ ਲਾਗੂ ਕਰੇਗੀ।
ਕਦੋਂ ਤੋਂ ਇਜਲਾਸ ਦੀ ਸ਼ੁਰੂਆਤ?
ਚੋਣ ਜ਼ਾਬਤੇ ਦੇ ਤਹਿਤ ਕੇਂਦਰੀ ਮੰਤਰੀਆਂ ਨੂੰ 3 ਹਫ਼ਤੇ ਪਹਿਲਾਂ ਜਨਰਲ ਸਕੱਤਰ ਨੂੰ ਜਾਣਕਾਰੀ ਅਤੇ ਕਾਰਨ ਦੇ ਕੇ ਆਪਣੀ ਵਿਦੇਸ਼ ਯਾਤਰਾ ਦੀ ਇਜਾਜ਼ਤ ਲੈਣੀ ਪਵੇਗੀ।
3 ਹਫ਼ਤੇ ਪਹਿਲਾਂ ਦੇਣੀ ਹੋਵੇਗੀ ਸੂਚਨਾ
ਕੋਡ ਆਫ ਕੰਡਕਟ ਦੇ ਤਹਿਤ ਇਹ ਵੀ ਕਿਹਾ ਗਿਆ ਹੈ ਕਿ ਵਿਦੇਸ਼ੀ ਯੋਗਦਾਨ ਐਕਟ (2010) ਦੇ ਤਹਿਤ ਕਿਸੇ ਵੀ ਮੈਂਬਰ ਨੂੰ ਵਿਦੇਸ਼ੀ ਸੱਦਾ ਸਵੀਕਾਰ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਤੋਂ ਇਜਾਜ਼ਤ ਲੈਣੀ ਪਵੇਗੀ।
ਕੀ ਹੈ ਰੋਕ?
ਇਹ ਚੋਣ ਜ਼ਾਬਤਾ ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ਤੋਂ ਲਾਗੂ ਹੋ ਜਾਵੇਗਾ।
ਕਦੋਂ ਤੋਂ ਹੋਵੇਗਾ ਲਾਗੂ?
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕੀ ਤੁਸੀਂ ਵੀ ਸਰਦੀਆਂ ਵਿੱਚ ਸਿਰ ਦਰਦ ਤੋਂ ਹੋ ਪਰੇਸ਼ਾਨ? ਇਹ ਨੁਸਖੇ ਕਰਨਗੇ ਮਦਦ
https://tv9punjabi.com/web-stories