54 ਸਾਲ ਦੀ ਉਮਰ 'ਚ ਖੁਦ ਨੂੰ ਫਿੱਟ ਕਿਵੇਂ ਰੱਖਦੇ ਹਨ ਰਾਹੁਲ ਗਾਂਧੀ?

19-June-2024

TV9 Punjabi

Author: Isha 

ਕਾਂਗਰਸ ਨੇਤਾ ਰਾਹੁਲ ਗਾਂਧੀ 54 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 1970 'ਚ ਦਿੱਲੀ 'ਚ ਹੋਇਆ ਸੀ। ਹਾਲ ਹੀ ਵਿੱਚ ਉਹ ਰਾਏਬਰੇਲੀ ਅਤੇ ਵਾਇਨਾਡ ਤੋਂ ਚੋਣ ਜਿੱਤ ਚੁੱਕੇ ਹਨ।

54 ਸਾਲ 

ਉਮਰ ਵਧਣ ਕਾਰਨ ਸਰੀਰ 'ਚ ਕਈ ਬਦਲਾਅ ਆਉਂਦੇ ਹਨ ਪਰ ਫਿਟਨੈੱਸ ਦੇ ਮਾਮਲੇ 'ਚ ਰਾਹੁਲ ਗਾਂਧੀ ਕਾਫੀ ਅੱਗੇ ਹਨ।

ਉਮਰ

ਇਸ ਉਮਰ 'ਚ ਵੀ ਰਾਹੁਲ ਗਾਂਧੀ ਦੀ ਫਿਟਨੈੱਸ ਦੇਖ ਕੇ ਹਰ ਕੋਈ ਹੈਰਾਨ ਹੈ। ਰਾਹੁਲ ਗਾਂਧੀ ਆਪਣੇ ਆਪ ਨੂੰ ਫਿੱਟ ਰੱਖਣ ਵਾਲੇ ਚੋਣਵੇਂ ਨੇਤਾਵਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ।

ਰਾਹੁਲ ਗਾਂਧੀ

ਰਾਹੁਲ ਗਾਂਧੀ ਦੀ ਫਿਟਨੈੱਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਲ 2021 'ਚ ਉਨ੍ਹਾਂ ਨੇ ਕੰਨਿਆਕੁਮਾਰੀ ਦੇ ਇਕ ਸਕੂਲ 'ਚ 9 ਸੈਕਿੰਡ ਦੇ ਅੰਦਰ 13 ਪੁਸ਼ਅੱਪ ਕੀਤੇ ਸਨ।

ਫਿਟਨੈੱਸ

ਰਾਹੁਲ ਗਾਂਧੀ ਨੇ ਜਾਪਾਨੀ ਮਾਰਸ਼ਲ ਆਰਟ ਏਕੀਡੋ ਦੀ ਸਿਖਲਾਈ ਲਈ ਹੈ। ਉਨ੍ਹਾਂ ਨੇ ਇੱਕ ਵਿਦਿਆਰਥੀ ਨੂੰ ਇਸ ਦੇ ਗੁਰ ਵੀ ਸਿਖਾਏ ਹਨ।

ਮਾਰਸ਼ਲ ਆਰਟ

ਇਸ ਤੋਂ ਇਲਾਵਾ ਉਨ੍ਹਾਂ ਨੂੰ ਸਵਿਮਿੰਗ ਅਤੇ ਸਕੂਬਾ ਡਾਈਵਿੰਗ ਵੀ ਪਸੰਦ ਹੈ। ਉਹ ਹਰ ਰੋਜ਼ ਜਿਮ ਜਾਂਦੇ ਹਨ ਅਤੇ ਐਕਸਰਸਾਈਜ ਕਰਦੇ ਹਨ।

ਸਵਿਮਿੰਗ ਅਤੇ ਸਕੂਬਾ ਡਾਈਵਿੰਗ

ਰਾਹੁਲ ਗਾਂਧੀ ਨੂੰ ਇਡਲੀ, ਡੋਸਾ ਸੰਭਰ, ਦਾਲ-ਚਾਵਲ, ਰੋਟੀ ਅਤੇ ਸਾਊਥ ਖਾਣਾ ਪਸੰਦ ਹੈ। ਉਨ੍ਹਾਂ ਨੂੰ ਚਾਕਲੇਟ ਅਤੇ ਕੌਫੀ ਬਹੁਤ ਪਸੰਦ ਹੈ।

ਸਾਊਥ

ਕੀ ਹੈ ਲਾਰੈਂਸ ਬਿਸ਼ਨੋਈ ਦੀ ਈਦ ਮੁਬਾਰਕ ਵਾਇਰਲ ਵੀਡੀਓ ਦਾ ਸੱਚ? DSP ਦਾ ਖੁਲਾਸਾ