ਪਰਣੀਤੀ ਦੀ Family 'ਚ ਕੌਣ-ਕੌਣ ਹੈ, ਕੀ ਕਰਦੇ ਨੇ ਸੱਸ-ਸਹੁਰਾ 

16 Sep 2023

TV9 Punjabi

ਅਦਾਕਾਰਾ ਪਰਣੀਤੀ ਚੌਪੜਾ ਆਪਣੀ Family ਦੇ ਕਾਫੀ Close ਹੈ।

ਪਰਣੀਤੀ ਦੀ Family

Credits:Instagram

ਪਰੀਣੀਤੀ ਦੇ ਪਿਤਾ ਤੇ ਰਾਘਵ ਦੇ ਸਹੁਰਾ ਸਾਹਿਬ ਦਾ ਅੰਬਾਲਾ ਵਿੱਚ ਬਿਜਨਸ ਕਰਦੇ ਹਨ।

ਪਰਣੀਤੀ ਦੇ ਪਿਤਾ

ਰਾਘਵ ਚੱਢਾ ਦੀ ਹੋਣ ਵਾਲੀ ਸੱਸ ਦਾ ਨਾਮ ਰੀਨਾ ਮਲਹੋਤਰਾ NRI ਹੈ। ਰੀਨਾ ਦਾ ਜਨਮ ਸਿੰਗਾਪੁਰ 'ਚ ਹੋਇਆ ਸੀ।

NRI ਹੈ ਪਰਣੀਤੀ ਦੀ ਮਾਂ

ਪਰੀਣੀਤੀ ਦੇ 2 ਭਰਾ ਹੈ ਅਤੇ ਇਕ ਦੂਜੇ ਦੇ ਕਾਫੀ close ਹਨ। ਪਰੀਣੀਤੀ ਆਏ ਦਿਨ ਦੋਵਾਂ ਨਾਲ ਕਰਦੀ ਹੈ ਤਸਵੀਰਾਂ ਸ਼ੇਅਰ।

ਪਰੀਣੀਤੀ ਦੇ ਦੋ ਭਰਾ

ਪਰੀਣੀਤੀ ਦੇ ਇਕ ਭਰਾ ਦਾ ਨਾਮ ਸਹਿਜ਼ ਹੈ ਜੋ ਫੂਡ ਤੇ ਟ੍ਰੇਵਲ ਦਾ ਬਿਜਨੈਸ ਕਰਦੇ ਹਨ।

ਬਿਜਨੈਸ ਕਰਦੇ ਨੇ ਭਰਾ

ਪਰੀਣੀਤੀ-ਰਾਘਵ ਦੀ ਮੰਗਣੀ 'ਚ Couple ਨੇ ਪਰਲ ਵ੍ਹਾਈਟ ਡਰੈਸ ਚੁਣੀ ਸੀ। ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਸੀ।

ਮੰਗਣੀ 'ਚ ਦਿਖੀ ਸੀ ਝਲਕ

ਪਰੀਣੀਤੀ ਦੀ ਕੋਈ ਸੱਕੀ ਭੈਣ ਨਹੀਂ ਹੈ ਪਰ ਪ੍ਰਿਯੰਕਾ ਚੌਪੜਾ ਉਨ੍ਹਾਂ ਦੀ ਚਚੇਰੀ ਭੈਣ ਹੈ।

ਪਰਣੀਤੀ ਦੀ ਭੈਣ

ਦਾਦੀ ਦੇ ਘਰੇਲੂ ਉਪਚਾਰ ਜੋ ਤੁਹਾਨੂੰ ਪਤਾ ਹੋਣੇ ਜ਼ਰੂਰੀ