ਦਾਦੀ ਦੇ ਘਰੇਲੂ ਉਪਚਾਰ ਜੋ ਤੁਹਾਨੂੰ ਪਤਾ ਹੋਣੇ ਜ਼ਰੂਰੀ

16 Sep 2023

TV9 Punjabi

ਨਿੰਬੂ ਨੂੰ ਕੁਝ ਦੇਰ ਗਰਮ ਪਾਣੀ 'ਚ ਰੱਖੋ, ਫਿਰ ਕੱਟ ਲਓ, ਜ਼ਿਆਦਾ ਰਸ ਨਿਕਲੇਗਾ।

ਗਰਮ ਪਾਣੀ 'ਚ ਨਿੰਬੂ

Credits:Freepik/Pixabay

ਆਪਣੇ ਦਿਮਾਗ ਨੂੰ ਤੇਜ਼ ਕਰਨ ਲਈ ਦਹੀਂ ਖਾਓ, ਦਹੀਂ 'ਚ ਅਮੀਨੋ ਐਸਿਡ ਹੁੰਦੇ ਹਨ, ਜੋ ਤਣਾਅ ਨੂੰ ਦੂਰ ਕਰਦੇ ਹਨ ਤੇ ਦਿਮਾਗ ਦੀ ਸਮਰੱਥਾ ਨੂੰ ਵਧਾਉਂਦੇ ਹਨ।

ਦਹੀਂ ਖਾਓ

ਖੰਡ ਦੇ ਡੱਬੇ ਵਿਚ 3 ਜਾਂ 4 ਲੌਂਗ ਰੱਖਣ ਨਾਲ ਡੱਬੇ ਵਿਚ ਕੀੜੀਆਂ ਨਹੀਂ ਆਉਂਦੀਆਂ

ਖੰਡ ਦੇ ਡੱਬੇ 'ਚ ਲੌਂਗ

ਦਹੀਂ ਨੂੰ ਚੰਗੀ ਤਰ੍ਹਾਂ ਜਮਾਉਣ ਲਈ ਰਾਤ ਨੂੰ ਦੁੱਧ 'ਚ ਕੱਚੀ ਹਰੀ ਮਿਰਚ ਪਾਓ, ਦਹੀਂ ਸਹੀ ਬਣੇਗਾ।

ਦਹੀਂ ਜਮਾਉਣਾ

ਮੇਥੀ ਦੀ ਕੁੜੱਤਣ ਨੂੰ ਦੂਰ ਕਰਨ ਲਈ ਥੋੜ੍ਹਾ ਜਿਹਾ ਨਮਕ ਲਗਾ ਕੇ ਕੁਝ ਦੇਰ ਲਈ ਪਾਸੇ ਰੱਖ ਦਿਓ।

ਮੇਥੀ ਦੀ ਕੁੜੱਤਣ

ਘੱਟ ਸਮੇਂ 'ਚ ਚੌਲਾਂ ਨੂੰ ਪਕਾਉਣ ਲਈ ਇਸ 'ਚ ਥੋੜ੍ਹਾ ਜਿਹਾ ਸੁੱਕਾ ਪੁਦੀਨਾ ਮਿਲਾਓ।

ਚੌਲਾਂ ਨੂੰ ਪਕਾਉਣਾ

ਕਾਲੀ ਮਿਰਚ ਪਾਊਡਰ ਨੂੰ ਪਾਣੀ 'ਚ ਮਿਲਾ ਕੇ ਘੋਲ ਤਿਆਰ ਕਰੋ। ਇਸ ਨੂੰ ਆਪਣੀ ਰਸੋਈ, ਕਮਰਿਆਂ ਅਤੇ ਬਾਥਰੂਮ ਆਦਿ 'ਚ ਛਿੜਕ ਦਿਓ, ਇਹ ਛਿਪਕਲੀਆਂ ਨੂੰ ਭਜਾਉਂਦੀ ਹੈ।

ਕਾਲੀ ਮਿਰਚ ਪਾਊਡਰ

ਜੇਕਰ ਰਸੋਈ 'ਚ ਕਪੂਰ ਰੱਖਿਆ ਜਾਵੇ ਤਾਂ ਮੱਖੀਆਂ ਭੱਜ ਜਾਂਦੀਆਂ ਹਨ।

 ਰਸੋਈ 'ਚ ਕਪੂਰ

ਜੇਕਰ ਤੁਸੀਂ ਸਵੇਰੇ ਉੱਠਣ ਤੋਂ ਬਾਅਦ ਇਹ ਚੀਜ਼ਾਂ ਕਰਦੇ ਹੋ, ਤਾਂ ਤੁਸੀਂ ਸਕਾਰਾਤਮਕ ਅਤੇ ਸਿਹਤਮੰਦ ਰਹੋਗੇ।