16 Sep 2023
TV9 Punjabi
ਸਵੇਰੇ ਉੱਠਣ ਤੋਂ ਬਾਅਦ ਤੁਹਾਨੂੰ ਆਪਣਾ ਬਿਸਤਰਾ ਜ਼ਰੂਰ ਠੀਕ ਕਰਨਾ ਚਾਹੀਦਾ ਹੈ। ਭਾਵੇਂ ਇਹ ਇੱਕ ਛੋਟਾ ਜਿਹਾ ਕੰਮ ਹੈ, ਇਸ ਨਾਲ ਤੁਹਾਨੂੰ ਚੰਗਾ ਮਹਿਸੂਸ ਹੋਵੇਗਾ।
Credits:Freepik
ਸਵੇਰੇ ਉੱਠਣ ਤੋਂ ਬਾਅਦ ਇੱਕ ਗਲਾਸ ਪਾਣੀ ਪੀਓ ਇਹ ਤੁਹਾਡੇ ਸਰੀਰ ਦੇ Toxic ਤੱਤਾਂ ਨੂੰ ਬਾਹਰ ਕੱਢਦਾ ਹੈ। ਤੁਸੀਂ ਹਾਈਡਰੇਟਿਡ ਰਹਿੰਦੇ ਹੋ। ਤੁਹਾਡਾ ਪਾਚਨ ਤੰਤਰ ਤੰਦਰੁਸਤ ਰਹਿੰਦਾ ਹੈ।
ਸਵੇਰੇ ਉੱਠਣ ਤੋਂ ਬਾਅਦ ਸਟ੍ਰੈਚਿੰਗ ਕਰੋ, ਇਹ ਤੁਹਾਡੀਆਂ ਮਾਸਪੇਸ਼ੀਆਂ ਲਈ ਬਹੁਤ ਵਧੀਆ ਹੈ।
ਰੋਜ਼ਾਨਾ Meditation ਕਰੋ। ਇਹ ਤੁਹਾਨੂੰ ਦਿਨ ਭਰ Positive ਅਤੇ ਖੁਸ਼ ਰੱਖਦਾ ਹੈ।
Healthy Breakfast ਕਰਨਾ ਵੀ ਬਹੁਤ ਜ਼ਰੂਰੀ ਹੈ। ਪ੍ਰੋਟੀਨ ਨਾਲ ਭਰਪੂਰ ਨਾਸ਼ਤਾ ਕਰੋ।
Planning ਬਣਾਓ ਕਿ ਤੁਹਾਨੂੰ ਦਿਨ ਭਰ ਕਿਹੜੀਆਂ ਚੀਜ਼ਾਂ 'ਤੇ ਕੰਮ ਕਰਨਾ ਹੈ। ਇਸ ਨਾਲ ਤੁਸੀਂ ਚੀਜ਼ਾਂ ਬਾਰੇ clear ਰਹਿੰਦੇ ਹੋ।
ਸਰੀਰਕ ਤੌਰ 'ਤੇ Active ਰਹਿਣਾ ਵੀ ਬਹੁਤ ਜ਼ਰੂਰੀ ਹੈ। ਇਸ ਲਈ ਕੁਝ ਸਮੇਂ ਲਈ ਕਸਰਤ ਕਰੋ।