16 Sep 2023
TV9 Punjabi
ਖੁਦ ਨੂੰ ਫਿੱਟ ਅਤੇ ਹੈਲਦੀ ਬਣਾਏ ਰੱਖਣਾ ਵੀ ਇੱਕ ਟਾਸਕ ਹੁੰਦਾ ਹੈ। ਇਸ ਲਈ Balanced Diet ਰੱਖਣਾ ਸਭ ਤੋਂ ਅਹਿਮ ਹੈ।
Credits:Freepik
ਦਿਲ ਅਤੇ ਦਿਮਾਗ ਨਾਲ ਜੁੜੀਆਂ ਬੀਮਾਰੀਆਂ ਅਕਸਰ ਘਾਤਕ ਸਾਬਤ ਹੁੰਦੀ ਹੈ। ਕੁੱਝ ਇਦਹਾਂ ਦੇ Foods ਨੇ ਜੋ ਤੁਹਾਡੇ ਬ੍ਰੇਨ ਤੇ Heart ਨੂੰ ਫਾਇਦਾ ਪਹੁੰਚਾਉਂਦੇ ਹਨ।
Omega 3 ਦਿਲ ਅਤੇ ਦਿਮਾਗ ਦੀ ਹੈਲਥ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਬੱਚਿਆਂ ਦੇ ਬ੍ਰੇਨ ਦਾ ਵਿਕਾਸ 'ਚ ਵੀ ਫਾਇਦਾ ਹੁੰਦਾ ਹੈ।
Non-Vegetarian ਲੋਕ ਆਪਣੀ ਡਾਈਟ ਚ ਮੱਛਲੀ ਜਿਵੇਂ ਸੈਲਮਨ ਆਦਿ ਨੂੰ ਸ਼ਾਮਲ ਕਰ ਸਕਦੇ ਹਨ। ਇਹਨਾਂ ਮੱਛਲੀਆਂ 'ਚ Omega 3 ਦੀ ਮਾਤਰਾ ਬਹੁਤ ਹੁੰਦੀ ਹੈ।
ਜੋ ਲੋਕ Vegetarian ਹੈ ਉਹ Omega 3 ਲਈ ਆਪਮੀ Diet 'ਚ Chia seeds,ਅਲਸੀ ਦੇ ਬੀਜ ਆਦਿ ਨੂੰ ਸ਼ਾਮਲ ਕਰ ਸਕਦੇ ਹੋ।
ਅਖਰੋਟ 'ਚ Omega 3 ਹੁੰਦਾ ਹੈ। ਇਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨ ਨਾਲ ਕਈ ਫਾਇਦੇ ਹੁੰਦੇ ਹਨ।
ਪੋਸ਼ਕ ਤੱਤਾ ਨਾਲ ਭਰਪੂਰ ਹੁੰਦਾ ਹੈ Avocado ਇਸ ਨੂੰ ਖਾਣ ਨਾਲ ਤੁਹਾਡੇ ਦਿਲ ਤੇ ਦਿਮਾਗ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ।