13 Sep 2023
TV9 Punjabi
ਗਣੇਸ਼ ਚਤੁਰਥੀ ਦੀ ਸ਼ੁਰੂਆਤ 18 ਸਤੰਬਰ ਦੀ ਦੁਪਹਿਰ ਤੋਂ 19 ਸਤੰਬਰ ਤੱਕ ਰਵੇਗੀ। ਵਿਸਰਜਨ 28 ਸਤੰਬਰ ਤੱਕ ਮਨਾਇਆ ਜਾਵੇਗਾ।
Credits: Unsplash/Freepik/Instagram
ਗਣੇਸ਼ ਚਤੁਰਥੀ ਭਾਰਤ 'ਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਲੋਕੀ ਆਪਣੇ ਘਰਾਂ 'ਚ ਗਣਪਤੀ ਜੀ ਦੀ ਸੇਵਾ ਕਰਦੇ ਹਨ।
ਗਨੇਸ਼ ਜੀ ਨੂੰ ਮੋਦਕ ਦਾ ਪ੍ਰਸਾਦ ਚੜਾਇਆ ਜਾਂਦਾ ਹੈ। ਉਨ੍ਹਾਂ ਹੋਰ ਵੀ ਕਈ ਮਿਠਾਇਆਂ ਪਸੰਦ ਹਨ।
ਜੇਕਰ ਤੁਸੀਂ ਗਨੇਸ਼ ਜੀ ਨੂੰ ਅਲਗ ਅੰਦਾਜ਼ 'ਚ ਪ੍ਰਸਾਦ ਚੜਾਉਣਾ ਚਾਹੁੰਦੇ ਹੋ ਤਾਂ ਮਖਾਣੇ ਦੀ ਖੀਰ ਵੀ ਚੜ੍ਹਾ ਸਕਦੇ ਹੋ।
ਇਹ ਮੰਨਿਆ ਜਾਂਦਾ ਹੈ ਕਿ ਬੇਸਨ ਦਾ ਲੱਡੂ ਵੀ ਗਨੇਸ਼ ਜੀ ਨੂੰ ਕਾਫੀ ਪਸੰਦ ਹੈ।
ਇਹ ਮੰਨਿਆ ਜਾਂਦਾ ਹੈ ਕਿ ਦੁੱਧ ਤੇ ਚਾਵਲ ਨਾਲ ਬਨਣ ਵਾਲੀ ਖੀਰ ਵੀ ਗਨੇਸ਼ ਜੀ ਨੂੰ ਬਹੁਤ ਪਸੰਦ ਹੈ।
ਤੁਸੀਂ ਗਨੇਸ਼ ਜੀ ਨੂੰ ਕੋਕੋਨਟ ਦੀ ਪੀਲੀ ਬਰਫੀ ਦਾ ਵੀ ਭੋਗ ਲੱਗਾ ਸਕਦੇ ਹੋ।
ਤੁਸੀਂ ਇਸ ਗਣੇਸ਼ ਚਤੁਰਥੀ 'ਤੇ ਅਲਗ-ਅਲਗ ਚੀਜ਼ਾਂ ਦਾ ਭੋਗ ਗਨੇਸ਼ ਜੀ ਨੂੰ ਚੜ੍ਹਾ ਸਕਦੇ ਹੋ।