12 Sep 2023
TV9 Punjabi
ਇੱਕ ਬਾਉਲ 'ਚ ਡ੍ਰਾਈ ਫਰੂਟਸ, ਬਦਾਮ, ਕਾਜੂ , ਫਿਸਤਾ, ਕੇਸਰ ਅਤੇ ਸ਼ਹਿਦ ਲਓ।
Credits: tasteyourroots_withgunjan
ਇਹਨ੍ਹਾਂ ਨੂੰ ਚੀਜ਼ਾਂ ਨੂੰ ਦੁੱਧ 'ਚ ਭਿਓਂਕੇ ਇਸਤੇਮਾਲ ਕਰੋ
ਦੁੱਧ ਪਾ ਕੇ ਇਸ ਨੂੰ ਢੱਕਣ ਨਾਲ ਢੱਕ ਤੇ 2-3 ਘੰਟੇ ਭਿਓਂਕੇ ਲਈ ਰੱਖੋ।
ਇੱਕ ਮਿਕਸੀ ਦੇ ਜਾਰ 'ਚ ਭੁੱਨਿਆ ਹੋਇਆ ਮਖਾਨਾ ਤੇ ਇਲਾਇਚੀ ਪਾਓ ਅਤੇ ਗ੍ਰਾਈਂਡ ਕਰੋ।
ਇਸ ਪਾਊਡਰ 'ਚ ਹੁਣ ਭਿਓਂਏ ਹੋਏ ਡ੍ਰਾਈ ਫਰੂਟਸ ਮਿਲਾਓ।
ਹੁਣ ਇਸ ਪਾਊਡਰ ਵਿੱਚ ਦੁੱਧ ਸ਼ਹਿਦ ਅਤੇ ਦੋ ਕੇਲੇ ਮਿਲਾਓ।
ਇਸ ਬੈਟਰ ਨੂੰ ਮਿਕਸਰ 'ਚ ਸਮੂਦ ਹੋਣ ਤੱਕ ਪੀਸ ਲਓ।
ਇੱਕ ਸਟਾਈਲਿਸ਼ ਕੱਚ ਦੇ ਗਿਲਾਸ ਵਿੱਚ ਪਾਓ।
ਗਿਲਾਸ 'ਚ ਸਮੂਦੀ ਪਾਉਣ ਤੋਂ ਬਾਅਦ ਇਸ ਨੂੰ ਡ੍ਰਾਈ ਫਰੂਟਸ ਨਾਲ ਗਾਰਨੀਸ਼ ਕਰੋ ਅਤੇ ਸਰਵ ਕਰੋ।