ਉਹ ਦੇਸ਼ ਜਿੱਥੇ ਨਹੀਂ ਇੱਕ ਵੀ ਜੰਗਲ!

1 Nov 2023

TV9 Punjabi/Pixabay

ਮੱਧ ਪੂਰਬ ਦਾ ਦੇਸ਼ ਕਤਰ ਆਪਣੇ ਆਪ 'ਚ ਇੱਕ ਬਹੁਤ ਖੂਬਸੂਰਤ ਅਤੇ ਅਮੀਰਾਂ ਦਾ ਦੇਸ਼ ਮਣਿਆ ਜਾਂਦਾ ਹੈ। ਇਸ ਦੇਸ਼ ਦੇ ਕੁੱਝ ਫੈਕਟਸ ਅਜਿਹੇ ਹਨ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ।

ਕਤਰ ਦੇ ਸ਼ਾਨਦਾਰ ਫੈਕਟਸ

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪੂਰੇ ਕਤਰ 'ਚ ਕੋਈ ਜੰਗਲ ਨਹੀਂ ਹੈ। ਇੱਥੇ ਜਿਆਦਾਤਰ ਇਲਾਕਿਆਂ ਚ ਸਿਰਫ਼ ਰੇਤ ਹੀ ਹੈ।

ਕਤਰ 'ਚ ਨਹੀਂ ਕੋਈ ਵੀ ਜੰਗਲ

ਕਤਰ ਪੂਰੀ ਦੁਨੀਆ 'ਚ ਉਨ੍ਹਾਂ 4 ਦੇਸ਼ਾਂ ਚੋਂ ਇੱਕ ਹੈ, ਜਿੱਥੇ ਕੋਈ ਜੰਗਲ ਨਹੀਂ ਹੈ। ਇੱਥੇ ਥੋੜੀ ਹਰਿਆਲੀ ਹੈ ਪਰ ਇੱਕ ਵੀ ਜੰਗਲ ਨਹੀਂ ਹੈ।

ਪੂਰੀ ਦੁਨੀਆਂ 'ਚ ਚਾਰ ਦੇਸ਼ 

ਪੂਰੀ ਦੁਨੀਆ 'ਚ ਸਭ ਤੋਂ ਅਮੀਰ ਦੇਸ਼ਾਂ ਦੀ ਲਿਸਟ 'ਚ ਕਤਰ ਦਾ ਵੀ ਸਥਾਨ ਹੈ। ਇੱਕ  ਸਮੇਂ ਸੀ ਜਦੋਂ ਕਤਰ ਗਰੀਬ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਸੀ।

ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ 'ਚ ਸ਼ਾਮਲ

ਕਤਰ ਦੀ ਪੂਰੀ ਆਬਾਦੀ ਸ਼ਹਿਰੀ ਹੈ, ਮਤਲਬ ਕਿ ਇਸ ਦੇਸ਼ 'ਚ ਕੋਈ ਵੀ ਪਿੰਡ ਨਹੀਂ ਹੈ। ਦੱਸ ਦਈਏ ਕਿ ਇੱਥੇ ਕੁੱਲ ਆਬਾਦੀ ਲੱਖਾਂ 'ਚ ਹੀ ਹੈ।

ਨਹੀਂ ਹੈ ਇੱਕ ਵੀ ਪਿੰਡ