ਉਹ ਦੇਸ਼ ਜਿੱਥੇ ਨਹੀਂ ਇੱਕ ਵੀ ਪਿੰਡ
27 Oct 2023
TV9 Punjabi
ਮੱਧ ਪੂਰਬ 'ਚ ਸਥਿਤ ਦੇਸ਼ ਕਤਰ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੀ ਸੂਚੀ 'ਚ ਆਉਂਦਾ ਹੈ। ਪਰ ਇਸ ਦੇਸ਼ ਦੇ ਕਿਸੇ ਵੀ ਖੇਤਰ ਵਿੱਚ ਕੋਈ ਪਿੰਡ ਨਹੀਂ ਹੈ।
ਇਸ ਦੇਸ਼ ਵਿੱਚ ਨਹੀਂ ਹੈ ਕੋਈ ਪਿੰਡ
ਕਤਰ ਦੀ ਪੂਰੀ ਆਬਾਦੀ ਸ਼ਹਿਰਾਂ ਵਿੱਚ ਰਹਿੰਦੀ ਹੈ। ਇੱਥੇ ਕੋਈ ਪਿੰਡ ਨਹੀਂ ਹੈ।
100% ਸ਼ਹਿਰੀ ਆਬਾਦੀ
ਸੰਯੁਕਤ ਰਾਸ਼ਟਰ ਦੀ ਵਰਲਡ ਆਫ ਮੀਟਰ ਰਿਪੋਰਟ ਮੁਤਾਬਕ ਕਤਰ ਦੀ ਕੁੱਲ ਆਬਾਦੀ 27 ਲੱਖ ਤੋਂ ਥੋੜ੍ਹੀ ਜ਼ਿਆਦਾ ਹੈ।
ਕਿੰਨੀ ਹੈ ਆਬਾਦੀ?
ਕਤਰ ਦੀ ਆਬਾਦੀ ਕੁੱਲ ਵਿਸ਼ਵ ਦੀ ਆਬਾਦੀ ਦਾ ਲਗਭਗ 0.03% ਹੈ। ਜਿੱਥੇ ਔਸਤ ਜੀਵਨ ਦੀ ਉਮਰ 33 ਸਾਲ ਹੈ।
ਕੁੱਲ ਆਬਾਦੀ ਦਾ ਕਿੰਨਾ ਹਿੱਸਾ?
ਕਤਰ ਨੇ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੀ ਸੂਚੀ ਵਿੱਚ ਚੋਟੀ ਦੇ ਪੰਜ ਵਿੱਚ ਆਪਣਾ ਸਥਾਨ ਬਰਕਰਾਰ ਰੱਖਿਆ ਹੈ।
ਅਮੀਰ ਦੇਸ਼ਾਂ ਦੀ ਸੂਚੀ ਵਿੱਚ ਕਤਰ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਕੈਨੇਡਾ ਵਾਲਿਆਂ ਲਈ ਫਿਰ ਤੋਂ ਵੀਜਾ ਸਰਵੀਸ ਸ਼ੁਰੂ ਕਰੇਗਾ ਭਾਰਤ
Learn more