ਹੁਣ 40 ਦੇਸ਼ ਪੰਜਾਬ ਤੋਂ ਸਿੱਖਣਗੇ ਸਿਹਤ ਦੇ ਰਾਜ਼

21 Nov 2023

TV9 Punjabi

ਸਿਹਤ ਮੰਤਰੀ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਹੇ ਹਨ।

ਲਾਹੇਵੰਦ ਸਾਬਤ

ਹੁਣ ਖਾਸ ਕਰਕੇ ਕੰਢੀ ਖੇਤਰ ਵਿੱਚ ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। 

ਆਮ ਆਦਮੀ ਕਲੀਨਿਕ

ਸਰਕਾਰ ਨੇ 170 ਹੋਰ ਅਜਿਹੇ ਕਲੀਨਿਕ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। 

ਕਲੀਨਿਕ

ਖੋਲ੍ਹੇ ਗਏ ਕਲੀਨਿਕਾਂ ਤੋਂ ਹੁਣ ਤੱਕ 78 ਲੱਖ ਲੋਕ ਲਾਭ ਉਠਾ ਚੁੱਕੇ ਹਨ।

78 ਲੱਖ ਲੋਕ

ਬੀਤੇ ਦਿਨ ਪੰਜਾਬ ਸਰਕਾਰ ਨੂੰ ਨੈਰੋਬੀ 'ਚ ਗਲੋਬਲ ਹੈਲਥ ਸਪਲਾਈ ਚੇਨ ਸਮਿਟ 'ਚ ਪੰਜਾਬ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ

ਪਹਿਲਾ ਸਥਾਨ

ਆਮ ਆਦਮੀ ਕਲੀਨਿਕ ਦਾ ਦੌਰਾ ਕਰਨ ਲਈ ਦੁਨੀਆ ਦੇ 40 ਦੇਸ਼ਾਂ ਦੇ ਨੁਮਾਇੰਦੇ ਆਉਣਗੇ

40 ਦੇਸ਼ਾਂ ਦੇ ਨੁਮਾਇੰਦੇ

ਜਾਣਕਾਰੀ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।

ਪ੍ਰੈਸ ਕਾਨਫਰੰਸ 

ਇਹ 7 ਤਰ੍ਹਾਂ ਦੇ ਫੁਲ ਕਰਦੇ ਹਨ ਸਟ੍ਰੈਸ ਦੂਰ, ਮਿਲਣਗੇ ਹੋਰ ਵੀ ਕਈ ਫਾਇਦੇ