ਚੋਰੀ ਹੋਏ ਬੱਚੇ ਦੇ ਪਰਿਵਾਰ ਨੇ ਲਗਾਇਆ ਧਰਨਾ
10 OCT 2023
TV9 Punjabi
ਚੋਰੀ ਹੋਏ ਬੱਚੇ ਦੇ ਪਰਿਵਾਰ ਨੇ ਅੱਜ ਮਜੀਠਾ ਰੋਡ ਥਾਣੇ ਦੇ ਬਾਹਰ ਧਰਨਾ ਲਗਾਇਆ।
ਪੀੜਿਤ ਪਰਿਵਾਰ ਵੱਲੋਂ ਧਰਨਾ
ਪੀੜਤ ਪਰਿਵਾਰ ਨੇ ਇਲਜ਼ਾਮ ਲਗਾਏ ਹਨ ਕਿ ਪੁਲਿਸ ਬੱਚੇ ਦੀ ਭਾਲ ਲਈ ਕਾਰਵਾਈ ਨਹੀਂ ਕਰ ਰਹੀ।
ਪੁਲਿਸ 'ਤੇ ਲਗਾਏ ਇਲਜ਼ਾਮ
ਸਮਾਜ ਸੇਵੀ ਬੱਬਲੂ ਨੇ ਦੱਸਿਆ ਕਿ ਪਹਿਲਾਂ ਵੀ ਲੋਕਾਂ ਦਾ ਸਮਾਨ ਜਾਂ ਪੈਸੇ ਚੋਰੀ ਹੁੰਦੇ ਰਹੇ ਹਨ। ਪੁਲਿਸ ਗਰੀਬ ਪਰਿਵਾਰਾਂ ਦੀ ਸੁਣਵਾਈ ਨਹੀਂ ਕਰਦੀ।
ਪਹਿਲਾਂ ਵੀ ਹੋਈਆਂ ਚੋਰੀਆਂ
ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਔਰਤ ਦੀ ਭਾਲ ਜਾਰੀ ਹੈ।
ਪੁਲਿਸ ਨੇ ਦਿੱਤੀ ਸਫ਼ਾਈ
ਅੰਮਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਸ਼ਨੀਵਾਰ ਨੂੰ ਚੋਰੀ ਹੋਇਆ ਸੀ ਬੱਚਾ। ਸੀਸੀਟੀਵੀ 'ਚ ਕੈਦ ਹੋਈ ਸੀ ਵਾਰਦਾਤ।
4 ਦਿਨ ਪਹਿਲਾਂ ਹੋਈ ਸੀ ਵਾਰਦਾਤ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਚੰਡੀਗੜ੍ਹ PGI ‘ਚ ਲੱਗੀ ਅੱਗ, ਮਚੀ ਹਫੜਾ-ਦਫੜੀ
https://tv9punjabi.com/web-stories