ਚੰਡੀਗੜ੍ਹ PGI ‘ਚ ਲੱਗੀ ਅੱਗ, ਮਚੀ ਹਫੜਾ-ਦਫੜੀ
10 OCT 2023
TV9 Punjabi
ਪੀਜੀਆਈ ਚੰਡੀਗੜ੍ਹ ਦੇ ਨਹਿਰੂ ਬਲਾਕ 'ਚ ਸੋਮਵਾਰ ਅੱਧੀ ਰਾਤ ਕਰੀਬ 12 ਵਜੇ ਅਚਾਨਕ ਅੱਗ ਲੱਗ ਗਈ।
PGI ‘ਚ ਲੱਗੀ ਅੱਗ
ਗਰਾਊਂਡ ਫਲੋਰ ‘ਤੇ ਪਏ ਯੂਪੀਐੱਸ ਤੋਂ ਸ਼ੁਰੂ ਹੋਈ ਅੱਗ। ਜਿਸ ਤੋਂ ਬਾਅਦ ਪੂਰੇ ਬਲਾਕ ਵਿੱਚ ਧੂੰਆਂ ਫੈਲ ਗਿਆ।
ਬਲਾਕ 'ਚ ਫੈਲਿਆ ਧੂੰਆਂ
5 ਮੰਜ਼ਿਲਾਂ ‘ਤੇ ਦਾਖਲ ਮਰੀਜ਼ਾਂ ਨੂੰ ਸਾਹ ਲੈਣ ‘ਚ ਹੋਈ ਪਰੇਸ਼ਾਨੀ । ਜਿਸ ਤੋਂ ਬਾਅਦ ਹਫੜਾ-ਦਫੜੀ ਮੱਚ ਗਈ।
ਮਰੀਜ਼ਾਂ ਨੂੰ ਹੋਈ ਪਰੇਸ਼ਾਨੀ
ਸੁਰੱਖਿਆ ਗਾਰਡਾਂ, ਨਰਸਿੰਗ ਸਟਾਫ਼ ਤੇ ਡਾਕਟਰਾਂ ਨੇ ਮਿਲ ਕੇ ਬਚਾਅ ਅਭਿਆਨ ਚਲਾਇਆ। ਸਵੇਰ ਤੱਕ ਚੱਲਦਾ ਰਿਹਾ ਅਭਿਆਨ।
ਮਰੀਜ਼ਾਂ ਨੂੰ ਕੱਢਿਆ ਬਾਹਰ
ਜਾਣਕਾਰੀ ਅਨੁਸਾਰ ਘਟਨਾ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਣੀ ਨੁਕਸਾਨ ਨਹੀਂ ਹੋਇਆ। ਮਰੀਜ਼ਾਂ ਨੂੰ ਬਿਲਡਿੰਗ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ।
ਜਾਨੀ ਨੁਕਸਾਨ ਤੋਂ ਬਚਾਅ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਵਿਰਾਟ ਕੋਹਲੀ ਆਪਣਾ ਆਖਰੀ ਵਿਸ਼ਵ ਕੱਪ ਮੈਚ ਦਿੱਲੀ 'ਚ ਖੇਡਣਗੇ
https://tv9punjabi.com/web-stories