CM ਭਗਵੰਤ ਮਾਨ ਨੇ ਕੀਤਾ ਐਲਾਨ,ਹੁਣ ਪੰਜਾਬ ਵਿੱਚ ਲੱਗੇਗਾ BMW ਦਾ ਪਲਾਂਟ

19-09- 2024

TV9 Punjabi

Author: Isha Sharma

ਪੰਜਾਬ ਸਰਕਾਰ ਮੁਤਾਬਕ ਸਰਕਾਰ ਵੱਲੋਂ ਨਿਵੇਸ਼ ਲਿਆਉਣ ਦੀਆਂ ਕੋਸ਼ਿਸਾਂ ਰੰਗ ਲਿਆਈਆਂ ਹਨ। 

ਨਿਵੇਸ਼

Pic Credit: X

ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਮਲਟੀਨੈਸ਼ਨਲ ਕੰਪਨੀ BMW ਆਪਣਾ ਪਲਾਂਟ ਲਗਾਉਣ ਜਾ ਰਹੀ ਹੈ। 

ਮੰਡੀ ਗੋਬਿੰਦਗੜ੍ਹ

ਇਹ ਜਾਣਕਾਰੀ ਮੁੱਖਮੰਤਰੀ ਭਗਵੰਤ ਮਾਨ ਨੇ ਆਪਣੇ ਸ਼ੋਸਲ ਮੀਡੀਆ ਹੈਂਡਲ X ਤੋਂ ਸਾਂਝੀ ਕੀਤੀ ਹੈ।

ਮੁੱਖਮੰਤਰੀ ਭਗਵੰਤ ਮਾਨ

ਮਲਟੀਨੈਸ਼ਨਲ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਇੱਕ ਵਫ਼ਦ ਮੁੱਖਮੰਤਰੀ ਭਗਵੰਤ ਮਾਨ ਨੂੰ ਮਿਲਿਆ। 

ਮਲਟੀਨੈਸ਼ਨਲ ਕੰਪਨੀ 

ਇਸ ਮੀਟਿੰਗ ਵਿੱਚ ਕੰਪਨੀ ਵੱਲੋਂ ਆਪਣਾ ਪਲਾਂਟ ਸਥਾਪਿਤ ਕਰਨ ਸਬੰਧੀ ਭਗਵਾਂ ਹੁੰਗਾਰਾ ਭਰਿਆ ਗਿਆ।

ਮੀਟਿੰਗ

ਪਲਾਂਟ ਦਾ ਉਦਘਾਟਨ ਅਗਲੇ ਮਹੀਨੇ ਹੋ ਜਾਵੇਗਾ। ਇਸ ਦਾ ਐਲਾਨ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। 

ਉਦਘਾਟਨ 

ਹਿਰਾਸਤ 'ਚ ਸਲੀਮ ਖਾਨ ਨੂੰ ਧਮਕੀ ਦੇਣ ਵਾਲਾ ਆਰੋਪੀ ਕਪਲ, ਜਾਣੋ ਕਾਰਨ