ਮੀਤ ਹੇਅਰ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। 

30 Oct 2023

TV9 Punjabi

ਮੀਤ ਹੇਅਰ ਅਤੇ ਡਾ. ਗੁਰਵੀਨ ਕੌਰ ਦੀ ਮੰਗਣੀ ਐਤਵਾਰ ਨੂੰ ਮੇਰਠ ਦੇ ਗੋਡਵਿਨ ਹੋਟਲ ਵਿੱਚ ਹੋਈ।

ਮੇਰਠ ਵਿੱਚ ਹੋਈ ਸਗਾਈ

Pic credits:Instagram

ਪੰਜਾਬ,ਹਰਿਆਣਾ, ਯੀ.ਪੀ ਅਤੇ ਦਿੱਲੀ ਦੇ ਕਈ ਵੱਡੇ ਰਾਜਨੇਤਾ ਤੇ ਮਸ਼ਹੂਰ ਹਸਤੀਆਂ ਨੇ ਸਮਾਗਮ 'ਚ ਸ਼ਿਰਕਤ ਕੀਤੀ। 

ਮਸ਼ਹੂਰ ਹਸਤੀਆਂ

ਸ਼ਾਹੀ ਅੰਦਾਜ਼ ਵਿੱਚ ਮੰਗਣੀ ਦਾ ਆਯੋਜਨ ਕੀਤਾ ਗਿਆ। 

ਮੰਗਣੀ 

ਦੱਸਦਈਏ ਕਿ ਦੋਵਾਂ ਦਾ ਇੱਕ ਮਹੀਨਾ ਪਹਿਲਾਂ ਹੀ ਰਿਸ਼ਤਾ ਤੈਅ ਹੋਇਆ ਸੀ।

ਰਿਸ਼ਤਾ ਤੈਅ

ਮੀਤ ਹੇਅਰ ਦਾ ਵਿਆਹ ਮੇਰਠ ਦੀ ਰਹਿਣ ਵਾਲੀ ਡਾਕਟਰ ਗੁਰਵੀਨ ਕੌਰ ਨਾਲ ਤੈਅ ਹੋ ਗਿਆ ਹੈ।

ਡਾਕਟਰ ਗੁਰਵੀਨ ਕੌਰ

ਡਾ. ਗੁਰਵੀਨ ਕੌਰ ਮੇਰਠ ਦੇ ਗੋਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ। 

ਗੋਡਵਿਨ ਗਰੁੱਪ

ਬੀਪੀ ਅਤੇ Diabetes ਕੰਟ੍ਰੋਲ ਵਿੱਚ ਰੱਖੋ। ਕੋਲੇਸਟ੍ਰਾਲ ਦਾ ਧਿਆਨ ਰੱਖੋ। ਵਰਕ ਆਉਟ ਕਰਨਾ ਸ਼ੁਰੂ ਕਰੋ। ਬੈਲੇਂਸਡ ਡਾਈਟ ਫੋਲੋ ਕਰੋ।

ਇੰਝ ਕਰੋ ਬਚਾਅ

ਦਹੀ ਨੂੰ ਚਿਹਰੇ 'ਤੇ ਲਗਾਣ ਨਾਲ ਮਿਲਣਗੇ ਫਾਇਦੇ